IPL ਦੇ ਪਹਿਲੇ ਮੈਚ ਵਿੱਚ ਅੱਜ (4 ਮਈ) ਰਾਜਸਥਾਨ ਨਾਲ ਭਿੜੇਗਾ ਕੋਲਕਾਤਾ
By Azad Soch
On
Kolkata, 04,MAY,2025,(Azad Soch News):- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 53ਵੇਂ ਮੈਚ ਵਿੱਚ ਅੱਜ (4 ਮਈ) ਨੂੰ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (KKR) ਰਾਜਸਥਾਨ ਰਾਇਲਜ਼ (RR) ਨਾਲ ਭਿੜੇਗਾ,ਇਹ ਮੈਚ ਈਡਨ ਗਾਰਡਨਜ਼ ਵਿਖੇ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ,KKR ਲਈ ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਇਹ ਮੈਚ ਬਹੁਤ ਮਹੱਤਵਪੂਰਨ ਹੈ,ਜੇਕਰ ਉਹ ਇਹ ਮੈਚ ਹਾਰ ਜਾਂਦੇ ਹਨ, ਤਾਂ ਉਹ IPL 2025 ਦੇ ਪਲੇਆਫ ਤੋਂ ਬਾਹਰ ਹੋਣ ਵਾਲੀ ਤੀਜੀ ਟੀਮ ਬਣ ਜਾਵੇਗੀ।
Related Posts
Latest News
13 Dec 2025 22:38:21
Chandigarh/Mohali,13,DEC,2025,(Azad Soch News):- ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...


