Asus ਨੇ CES 2025 'ਤੇ ਆਪਣੇ ਨਵੇਂ ਲੈਪਟਾਪ ਲਾਂਚ ਕੀਤੇ

 Asus ਨੇ CES 2025 'ਤੇ ਆਪਣੇ ਨਵੇਂ ਲੈਪਟਾਪ ਲਾਂਚ ਕੀਤੇ

New Delhi, 23 JAN,2025,(Azad Soch News):-  Asus ਨੇ CES 2025 'ਤੇ ਆਪਣੇ ਨਵੇਂ ਲੈਪਟਾਪ ਲਾਂਚ ਕੀਤੇ ਹਨ। ਕੰਪਨੀ ਨੇ Asus Zenbook 14 ਦਾ 2025 ਮਾਡਲ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। Asus Zenbook 14 2025 ਵਿੱਚ 2.8K ਡਿਸਪਲੇ ਹੈ। ਲੈਪਟਾਪ '(Laptop) ਚ ਕੋਰ ਅਲਟਰਾ 9 285H ਪ੍ਰੋਸੈਸਰ ਹੈ। ਇਹ 120Hz ਰਿਫਰੈਸ਼ ਰੇਟ ਨਾਲ ਲੈਸ ਹੈ। ਲੈਪਟਾਪ 'ਚ 75Wh ਦੀ ਬੈਟਰੀ ਹੈ। ਇਸ ਤੋਂ ਇਲਾਵਾ ਇਸ 'ਚ ਵਾਈ-ਫਾਈ 7 ਵਰਗੇ ਕਨੈਕਟੀਵਿਟੀ ਫੀਚਰਸ ਵੀ ਹਨ।Asus Zenbook 14 2025 ਬੇਸ ਮਾਡਲ ਲਈ $1000 (ਲਗਭਗ 85,900 ਰੁਪਏ) ਦੀ ਕੀਮਤ ਹੈ ਜੋ ਕਿ Intel Core Ultra 7 265H ਚਿੱਪਸੈੱਟ, 16GB RAM, ਅਤੇ 512GB ਸਟੋਰੇਜ ਨਾਲ ਆਉਂਦਾ ਹੈ। ਪ੍ਰੀਮੀਅਮ ਵੇਰੀਐਂਟ ਦੀ ਕੀਮਤ $1300 (ਲਗਭਗ 1,12,000 ਰੁਪਏ) ਹੈ।Intel Core Ultra 9 285H ਚਿੱਪਸੈੱਟ, 32GB RAM, 1TB ਸਟੋਰੇਜ, ਅਤੇ 2.8K 120Hz OLED ਡਿਸਪਲੇ ਦੇ ਨਾਲ ਪ੍ਰੀਮੀਅਮ ਵੇਰੀਐਂਟ ਦੀ ਕੀਮਤ $1300 (ਲਗਭਗ 1,12,000 ਰੁਪਏ) ਹੈ। ਲੈਪਟਾਪ ਦੀ ਗਲੋਬਲ ਲਾਂਚਿੰਗ 10 ਫਰਵਰੀ ਨੂੰ ਹੋਣ ਵਾਲੀ ਹੈ।

Advertisement

Advertisement

Latest News

ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ* ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ*
ਚੰਡੀਗੜ੍ਹ, 7 ਦਸੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...
ਆਵਾਰਾ ਕੁੱਤਿਆਂ ਲਈ ਸ਼ੈਲਟਰ ਵਾਸਤੇ ਜਗ੍ਹਾ ਦੀ ਸ਼ਨਾਖਤ ਕਰਨ ਦੀ ਹਦਾਇਤ
ਨਵੇਂ ਭਰਤੀ ਕੀਤੇ ਗਏ ਪੈਰਾ ਲੀਗਲ ਵਲੰਟੀਅਰਾਂ ਨੂੰ ਦਿੱਤੀ ਟ੍ਰੇਨਿੰਗ
ਮਾਲੇਰਕੋਟਲਾ ਨੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਵਿੱਚ ਦਿਖਾਇਆ ਕਮਾਲ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਸਿਵਲ ਹਸਪਤਾਲ ਤੇ ਹੋਰ ਜਨਤਕ ਥਾਵਾਂ 'ਤੇ ਜਾਗਰੂਕਤਾ ਲਈ ਪੈਂਫਲੇਟ ਵੰਡੇ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਨਸ਼ਿਆਂ ਖ਼ਿਲਾਫ਼ ਝੰਡਾ ਕੀਤਾ ਬੁਲੰਦ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦੇ ਸਬੰਧ ਵਿੱਚ 16 ਖ਼ਿਲਾਫ਼ ਮੁਕੱਦਮਾ ਦਰਜ