ਸੈਮਸੰਗ ਨੇ ਭਾਰਤ ਵਿੱਚ ਆਪਣਾ ਨਵਾਂ 5G ਸਮਾਰਟਫੋਨ Samsung Galaxy F06 5G ਲਾਂਚ
By Azad Soch
On
New Delhi,28,JUN,2025,(Azad Soch News):- ਸੈਮਸੰਗ (Samsung) ਨੇ ਭਾਰਤ ਵਿੱਚ ਆਪਣਾ ਨਵਾਂ 5G ਸਮਾਰਟਫੋਨ Samsung Galaxy F06 5G ਲਾਂਚ ਕਰ ਦਿੱਤਾ ਹੈ। Samsung Galaxy F06 5G ਇੱਕ ਕਿਫਾਇਤੀ 5G ਫੋਨ ਹੈ ਜਿਸ ਵਿੱਚ MediaTek Dimensity 6300 ਪ੍ਰੋਸੈਸਰ ਹੈ ਤੇ ਇਹ 4 ਸਾਲਾਂ ਤੱਕ ਦੇ Android OS ਅਪਡੇਟਸ ਦੇ ਨਾਲ ਆਉਂਦਾ ਹੈ। Samsung Galaxy F06 5G ਵਿੱਚ ਇੱਕ ਡਿਊਲ ਰੀਅਰ ਕੈਮਰਾ ਸੈੱਟਅਪ (Dual Rear Camera Setup) ਹੈ ਜਿਸ ਵਿੱਚ ਪ੍ਰਾਇਮਰੀ ਲੈਂਸ 50 ਮੈਗਾਪਿਕਸਲ (Megapixel) ਦਾ ਹੈ।
Related Posts
Latest News
13 Dec 2025 18:38:46
ਚੰਡੀਗੜ੍ਹ, 13 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ...


