Vivo ਦਾ V50e ਭਾਰਤ 'ਚ ਜਲਦ ਹੀ ਲਾਂਚ ਕੀਤਾ ਜਾਵੇਗਾ

Vivo ਦਾ V50e ਭਾਰਤ 'ਚ ਜਲਦ ਹੀ ਲਾਂਚ ਕੀਤਾ ਜਾਵੇਗਾ


New Delhi,02,APRIL,2025,(Azad Soch News):- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo ਦਾ V50e ਜਲਦ ਹੀ ਦੇਸ਼ 'ਚ ਲਾਂਚ ਕੀਤਾ ਜਾਵੇਗਾ,ਕੰਪਨੀ ਨੇ ਇਸ ਸਮਾਰਟਫੋਨ ਦੇ ਰੰਗਾਂ ਅਤੇ ਮੁੱਖ ਵਿਸ਼ੇਸ਼ਤਾਵਾਂ ਦਾ ਖੁਲਾਸਾ ਕੀਤਾ ਹੈ,ਇਸ ਵਿੱਚ 120 Hz ਦੀ ਰਿਫਰੈਸ਼ ਦਰ ਦੇ ਨਾਲ ਇੱਕ ਕਵਾਡ-ਕਰਵਡ ਡਿਸਪਲੇ (Quad-Curved Display) ਹੋਵੇਗੀ,ਇਹ ਕੰਪਨੀ ਦੇ V40e ਦੀ ਥਾਂ ਲਵੇਗਾ ਜੋ ਪਿਛਲੇ ਸਾਲ ਪੇਸ਼ ਕੀਤਾ ਗਿਆ ਸੀ।

V50e ਭਾਰਤ ਵਿੱਚ Vivo ਦੀ ਵੈੱਬਸਾਈਟ 'ਤੇ 'Coming Soon' ਦੇ ਟੈਗ ਨਾਲ ਸੂਚੀਬੱਧ ਹੈ, ਹਾਲਾਂਕਿ ਕੰਪਨੀ ਨੇ ਇਸ ਦੀ ਲਾਂਚਿੰਗ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ,ਇਸਨੂੰ ਪਰਲ ਵ੍ਹਾਈਟ ਅਤੇ ਸੈਫਾਇਰ ਬਲੂ ਰੰਗਾਂ ਵਿੱਚ ਉਪਲਬਧ ਕਰਵਾਇਆ ਜਾਵੇਗਾ,ਇਸ ਵਿੱਚ 120 Hz ਦੀ ਰਿਫਰੈਸ਼ ਦਰ ਦੇ ਨਾਲ ਪਤਲੇ ਬੇਜ਼ਲ ਦੇ ਨਾਲ ਇੱਕ ਕਵਾਡ-ਕਰਵਡ ਡਿਸਪਲੇਅ (Quad-Curved Display) ਹੋਵੇਗੀ,ਇਸ ਸਮਾਰਟਫੋਨ ਦਾ ਫਰੇਮ ਮੈਟਲ (Frame Metal) ਦਾ ਹੈ।

ਇਸ ਵਿੱਚ ਵਰਟੀਕਲ ਕੈਮਰਾ ਮੋਡਿਊਲ ਅਤੇ ਔਰਾ ਲਾਈਟ ਹੋਵੇਗੀ,ਇਸ ਸਮਾਰਟਫੋਨ ?Smartphone) 'ਚ ਸੋਨੀ ਦਾ ਮਲਟੀਫੋਕਲ ਪ੍ਰੋ ਪੋਰਟਰੇਟ ਕੈਮਰਾ (Multifocal Pro Portrait Camera) ਤਿੰਨ ਫੋਕਲ ਲੈਂਥ ਵਾਲਾ ਹੋਵੇਗਾ,ਇਸ ਦੇ ਫਰੰਟ 'ਚ ਸੈਲਫੀ ਅਤੇ ਵੀਡੀਓ ਕਾਲ ਲਈ 50 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾਵੇਗਾ,ਇਸ ਦੇ ਫਰੰਟ ਅਤੇ ਰੀਅਰ ਕੈਮਰੇ 4K ਵੀਡੀਓ ਰਿਕਾਰਡਿੰਗ ਦੀ ਸਮਰੱਥਾ ਦੇ ਨਾਲ ਹੋਣਗੇ।

Advertisement

Advertisement

Latest News

IND & SA T20: ਨਿਊ ਚੰਡੀਗੜ੍ਹ ਕ੍ਰਿਕਟ ਸਟੇਡੀਅਮ ਵਿਖੇ ਟਿਕਟਾਂ ਦੀ ਵਿਕਰੀ ਸ਼ੁਰੂ IND & SA T20: ਨਿਊ ਚੰਡੀਗੜ੍ਹ ਕ੍ਰਿਕਟ ਸਟੇਡੀਅਮ ਵਿਖੇ ਟਿਕਟਾਂ ਦੀ ਵਿਕਰੀ ਸ਼ੁਰੂ
New Chandigarh,08,DEC,2025,(Azad Soch News):-   ਨਿਊ ਚੰਡੀਗੜ੍ਹ (ਮੁੱਲਾਂਪੁਰ) ਵਿਖੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਲਈ ਟਿਕਟ ਵਿਕਰੀ ਸ਼ੁਰੂ ਹੋ ਗਈ...
ਖੰਡ ਦੀ ਬਜਾਏ ਗੁੜ ਪਾ ਕੇ ਬਣਾਓ ਸੁਆਦੀ ਗਾਜਰ ਦਾ ਹਲਵਾ,ਸਿੱਖੋ ਇਸਦੀ ਆਸਾਨ ਵਿਧੀ
ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੰਸਦ ਵਿੱਚ ਇਸ 'ਤੇ ਚਰਚਾ ਸ਼ੁਰੂ ਕਰਨਗੇ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 08-12-2025 ਅੰਗ 742
ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ*
ਆਵਾਰਾ ਕੁੱਤਿਆਂ ਲਈ ਸ਼ੈਲਟਰ ਵਾਸਤੇ ਜਗ੍ਹਾ ਦੀ ਸ਼ਨਾਖਤ ਕਰਨ ਦੀ ਹਦਾਇਤ
ਨਵੇਂ ਭਰਤੀ ਕੀਤੇ ਗਏ ਪੈਰਾ ਲੀਗਲ ਵਲੰਟੀਅਰਾਂ ਨੂੰ ਦਿੱਤੀ ਟ੍ਰੇਨਿੰਗ