ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ਵਿੱਚ ਨਾਟੋ ਸੰਮੇਲਨ ਦੌਰਾਨ ਕੈਨੇਡਾ ਵੱਲੋਂ ਯੂਕਰੇਨ ਨੂੰ 500 ਮਿਲੀਅਨ ਹੋਰ ਦੇਣ ਦਾ ਵਾਅਦਾ

ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ਵਿੱਚ ਨਾਟੋ ਸੰਮੇਲਨ ਦੌਰਾਨ ਕੈਨੇਡਾ ਵੱਲੋਂ ਯੂਕਰੇਨ ਨੂੰ 500 ਮਿਲੀਅਨ ਹੋਰ ਦੇਣ ਦਾ ਵਾਅਦਾ

Toronto, July 13, 2024,(Azad Soch News):- ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ (Washington City) ਵਿੱਚ ਨਾਟੋ ਸਮੂਹ ਦੀ 75ਵੀਂ ਵਰੇਗੰਡ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਨੇ ਇਹ ਐਲਾਨ ਕੀਤਾ ਹੈ ਕਿ ਕੈਨੇਡਾ ਵੱਲੋਂ ਯੂਕਰੇਨ (Ukraine) ਨੂੰ ਰੂਸ (Russia) ਖਿਲਾਫ਼ ਮਦਦ ਵਜੋਂ 5 ਮਿਲੀਅਨ ਹੋਰ ਵਿਤੀ ਮਦਦ ਦਿੱਤੀ ਜਾਏਗੀ,ਅੱਜ ਕੈਨੇਡਾ ਨੇ ਇਹ ਐਲਾਨ ਨਾਟੋ ਸਮੂਹ ਵੱਲੋਂ ਕਨੇਡਾ ਨੂੰ ਨੈਟੋ ਦੇ ਸੁਰੱਖਿਆ ਬਜਟ ਵਿੱਚ ਆਪਣੀ ਪ੍ਰਤੀ ਵਿਅਕਤੀ ਆਮਦਨ ਦਾ ਘੱਟੋ ਘੱਟ ਦੋ ਫੀਸਦੀ ਪੂਰਾ ਕਰਨ ਅਤੇ ਆਪਣੇ ਰੱਖਿਆ ਬਜਟ ਵਧਾਉਣ ਲਈ ਪਾਏ ਗਏ ਭਾਰੀ ਦਬਾਅ ਤੋਂ ਬਾਅਦ ਕੀਤਾ ਗਿਆ,ਸੰਮੇਲਨ ਦੌਰਾਨ ਕੈਨੇਡਾ ਨੇ ਇੱਕ ਹੋਰ ਅਹਿਮ ਐਲਾਨ ਕੀਤਾ ਹੈ ਕਿ ਦੇਸ਼ ਵੱਲੋਂ 12 ਹਾਈ ਪਾਵਰ ਬਰਫ ਵਿੱਚ ਚੱਲਣ ਵਾਲੀਆਂ ਨਵੀਆਂ ਪਣ ਡੁੱਬੀਆਂ ਖਰੀਦੀਆਂ ਜਾਣਗੀਆਂ,ਇਸ ਰੱਖਿਆ ਨੀਤੀ ਨੂੰ ਕੈਨੇਡਾ ਅਗਲੇ ਸਾਲ ਅਪ੍ਰੈਲ ਮਹੀਨੇ ਤੱਕ ਲਾਗੂ ਕਰੇਗਾ ਹਾਲਾਂਕਿ ਕਨੇਡਾ ਵੱਲੋਂ ਇਸ ਉੱਪਰ ਆਉਣ ਵਾਲੇ ਕੁੱਲ ਖਰਚੇ ਦਾ ਅਨੁਮਾਨ ਵੇਰਵਾ ਨਹੀਂ ਦਿੱਤਾ ਗਿਆ।

Advertisement

Latest News

ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਇੱਕ ਸਕੂਲ ਕੈਂਪਸ ਦੇ ਅੰਦਰ ਮਸਜਿਦ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਧਮਾਕਾ ਹੋਇਆ ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਇੱਕ ਸਕੂਲ ਕੈਂਪਸ ਦੇ ਅੰਦਰ ਮਸਜਿਦ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਧਮਾਕਾ ਹੋਇਆ
Indonesia,08,NOV,2025,(Azad Soch News):-  ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਇੱਕ ਸਕੂਲ ਕੈਂਪਸ ਦੇ ਅੰਦਰ ਮਸਜਿਦ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਧਮਾਕਾ ਹੋਇਆ।...
ਸਫੇਦ ਕੱਦੂ ਤੋਂ ਮਿਲਣ ਵਾਲੇ ਜਬਰਦਸਤ ਲਾਭ
ਵੱਡੀ ਡਿਵਾਈਸ ਕੰਪਨੀ ਐਪਲ ਨੇ ਨਵੀਂ M5 ਚਿੱਪ ਨਾਲ 14-ਇੰਚ ਮੈਕਬੁੱਕ ਪ੍ਰੋ ਲਾਂਚ ਕੀਤਾ ਹੈ
ਪੈਨਸ਼ਨਰ ਸੇਵਾ ਪੋਰਟਲ’ ਦੀਆਂ ਸੇਵਾਵਾਂ ਹੁਣ ਜ਼ਿਲ੍ਹੇ ਦੇ 23 ਸੇਵਾ ਕੇਂਦਰਾਂ ਵਿੱਚ ਵੀ ਮਿਲਣਗੀਆਂ - ਡਿਪਟੀ ਕਮਿਸ਼ਨਰ
ਜ਼ਿਲ੍ਹਾ ਪੁਲਿਸ ਵੱਲੋਂ 47 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਚਾਰ ਵਿਅਕਤੀ ਕੀਤੇ ਗਏ ਗ੍ਰਿਫ਼ਤਾਰ
ਟਰਾਂਸਪੋਰਟ ਵਿਭਾਗ ਦੀਆਂ 56 ਸੇਵਾਵਾਂ ਹੁਣ ਸੇਵਾ ਕੇਂਦਰਾਂ ਰਾਹੀਂ ਉਪਲੱਬਧ - ਲੋਕਾਂ ਨੂੰ ਆਰ.ਟੀ.ਓ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ
ਯੁੱਧ ਨਸ਼ਿਆਂ ਵਿਰੁੱਧ ਤਹਿਤ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਨੂੰ ਦਿੱਤੀ ਗਈ ਸਿਖ਼ਲਾਈ