North Korea ਦੇ ਤਾਨਾਸ਼ਾਹ ਕਿਮ ਜੋਂਗ ਨੇ South Korea ਨੂੰ ਦਿੱਤੀ ਧਮਕੀ
By Azad Soch
On
North Korea,09 OCT,2024,(Azad Soch News):- ਉੱਤਰੀ ਕੋਰੀਆ (North Korea) ਅਤੇ ਦੱਖਣੀ ਕੋਰੀਆ (South Korea) ਵਿਚਾਲੇ ਤਣਾਅ ਵਧ ਗਿਆ ਹੈ,ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ,ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ (South Korea) ਵਿਚਾਲੇ ਕਿਸੇ ਵੀ ਸਮੇਂ ਜੰਗ ਛਿੜ ਸਕਦੀ ਹੈ,ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ (Kim Jong Un) ਨੇ ਖੁਦ ਪ੍ਰਮਾਣੂ ਬੰਬ (Nuclear Bomb) ਨਾਲ ਧੂੰਆਂ ਪੈਦਾ ਕਰਨ ਦੀ ਧਮਕੀ ਦਿੱਤੀ ਹੈ,ਕਿਮ ਜੋਂਗ ਉਨ (Kim Jong Un) ਨੇ ਆਪਣੇ ਦੇਸ਼ ‘ਚ ਸੰਭਾਵਿਤ ਜੰਗੀ ਸਥਿਤੀ ਨੂੰ ਦੇਖਦੇ ਹੋਏ ਤਿਆਰੀ ਸ਼ੁਰੂ ਕਰ ਦਿੱਤੀ ਹੈ,ਇਸ ਕਾਰਨ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ (South Korea) ਦੀ ਸਰਹੱਦ ‘ਤੇ ਵੀ ਤਣਾਅ ਵਧ ਗਿਆ ਹੈ,ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਦੱਖਣੀ ਕੋਰੀਆ ਨਾਲ ਲੱਗਦੀ ਆਪਣੀ ਸਰਹੱਦ ਨੂੰ ਪੱਕੇ ਤੌਰ ‘ਤੇ ਬੰਦ ਕਰ ਦੇਵੇਗਾ।
Related Posts
Latest News
ਡੌਲੀ ਚਾਹਵਾਲਾ ਨੇ ਦੁਬਈ ਵਿੱਚ ਖੋਲ੍ਹਿਆ ਦਫਤਰ
11 Nov 2024 20:51:14
Dubai,11 NOV,2024,(Azad Soch News):- ਡੌਲੀ ਚਾਹਵਾਲਾ… ਇੱਕ ਅਜਿਹਾ ਨਾਮ ਜੋ ਸ਼ਾਇਦ ਸਾਰਿਆਂ ਨੇ ਸੁਣਿਆ ਹੋਵੇਗਾ,ਚਾਹ ਬਣਾਉਣ ਦੇ ਆਪਣੇ ਅਨੋਖੇ ਅੰਦਾਜ਼...