ਪਾਕਿਸਤਾਨ 'ਚ ਕਤਲੇਆਮ,ਬੱਸ ਤੋਂ ਉਤਾਰ ਕੇ 9 ਲੋਕਾਂ ਦੀ ਕੀਤੀ ਹੱਤਿਆ
By Azad Soch
On
Karachi,11,JULY,2025,(Azad Soch News):- ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਕੁਝ ਬੰਦੂਕਧਾਰੀਆਂ ਨੇ ਪੰਜਾਬ ਸੂਬੇ (ਪਾਕਿਸਤਾਨ) ਦੇ 9 ਯਾਤਰੀਆਂ ਨੂੰ ਇੱਕ ਯਾਤਰੀ ਬੱਸ ਤੋਂ ਉਤਾਰ ਕੇ ਗੋਲੀ ਮਾਰ ਦਿੱਤੀ,ਸਹਾਇਕ ਕਮਿਸ਼ਨਰ ਝੋਬ ਨਵੀਦ ਆਲਮ ਨੇ ਕਿਹਾ ਕਿ ਇਹ ਘਟਨਾ ਬਲੋਚਿਸਤਾਨ (Balochistan) ਦੇ ਝੋਬੂ ਖੇਤਰ ਵਿੱਚ ਰਾਸ਼ਟਰੀ ਰਾਜਮਾਰਗ (National Highway) 'ਤੇ ਵਾਪਰੀ,ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਪਹਿਲਾਂ ਯਾਤਰੀਆਂ ਦੇ ਪਛਾਣ ਪੱਤਰ ਦੇਖੇ ਅਤੇ ਫਿਰ ਕਵੇਟਾ ਤੋਂ ਲਾਹੌਰ (Lahore) ਜਾ ਰਹੀ ਬੱਸ ਤੋਂ ਉਤਾਰ ਕੇ 9 ਯਾਤਰੀਆਂ ਨੂੰ ਗੋਲੀ ਮਾਰ ਦਿੱਤੀ।
Latest News
24 May 2026 20:36:42
ਮਾਲੇਰਕੋਟਲਾ, 24 ਮਈ - ਐਸ.ਐਸ.ਪੀ ਗੁਰਮੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਕਰਦੇ ਹੋਏ ਕਪਤਾਨ ਪੁਲਿਸ ਪੀ.ਬੀ.ਆਈ....

