ਜਸਟਿਨ ਟਰੂਡੋ ਤੇ ਵਿਦੇਸ਼ ਮੰਤਰੀ ਮੇਲੋਨੀ ਜੋਲੀ ਦੇ ਅਫੇਅਰ ਦੀਆਂ ਅਫਵਾਹਾਂ ਭਖੀਆਂ
By Azad Soch
On
Canada,16 OCT,2024,(Azad Soch News):- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਦਾ 18 ਸਾਲਾਂ ਦਾ ਵਿਆਹ ਪਿਛਲੇ ਸਾਲ ਖਤਮ ਹੋ ਗਿਆ ਸੀ,ਉਨ੍ਹਾਂ ਦੀ ਟੀਵੀ ਸਟਾਰ ਸੈਲੀਬ੍ਰਿਟੀ (TV Star Celebrity) ਪਤਨੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਤੀ ਦਾ ਆਪਣੀ ਹੀ ਕੈਬਨਿਟ ਦੀ ਵਿਦੇਸ਼ ਮੰਤਰੀ ਮੇਲੋਨੀ ਜੋਲੀ (Mélanie Joly) ਨਾਲ ਅਫੇਅਰ ਚੱਲ ਰਿਹਾ ਸੀ,ਕੈਨੇਡਾ ‘ਚ ਉਨ੍ਹਾਂ ਦੇ ਰਿਸ਼ਤੇ ਦੀ ਕਾਫੀ ਚਰਚਾ ਹੈ,ਜਸਟਿਨ ਟਰੂਡੋ (Justin Trudeau) ਅਤੇ ਸੋਫੀ ਗ੍ਰੇਗੋਇਰ ਟਰੂਡੋ ਦਾ ਵਿਆਹ ਪਿਛਲੇ ਸਾਲ ਅਗਸਤ ਵਿੱਚ ਤਲਾਕ ਨਾਲ ਖਤਮ ਹੋ ਗਿਆ ਸੀ,ਦੋਵੇਂ 18 ਸਾਲ ਤੱਕ ਪਤੀ-ਪਤਨੀ ਰਹੇ, ਇਸ ਵਿਆਹ ਤੋਂ ਦੋਹਾਂ ਦੇ ਤਿੰਨ ਬੱਚੇ ਹੋਏ,ਜਿਨ੍ਹਾਂ ਦੇ ਨਾਂ ਜ਼ੇਵੀਅਰ,ਐਲਾ ਗ੍ਰੇਸ ਅਤੇ ਹੈਡ੍ਰੀਅਨ ਹਨ।
Related Posts
Latest News
13 Dec 2025 18:38:46
ਚੰਡੀਗੜ੍ਹ, 13 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ...


