ਰੂਸ ਨੇ ਮੰਗਲਵਾਰ ਤੜਕੇ ਕੀਵ ਅਤੇ ਓਡੇਸਾ ’ਤੇ ਇਕ ਵੱਡਾ ਡਰੋਨ ਅਤੇ ਮਿਜ਼ਾਈਲ ਹਮਲਾ ਕੀਤਾ
By Azad Soch
On
Kyiv,11,JUN,2025,(Azad Soch News):- ਰੂਸ ਨੇ ਮੰਗਲਵਾਰ ਤੜਕੇ ਕੀਵ ਅਤੇ ਓਡੇਸਾ ’ਤੇ ਇਕ ਵੱਡਾ ਡਰੋਨ ਅਤੇ ਮਿਜ਼ਾਈਲ ਹਮਲਾ ਕੀਤਾ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 13 ਹੋਰ ਜ਼ਖਮੀ ਹੋ ਗਏ। ਯੂਕਰੇਨ *Ukraine) ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ (President Volodymyr Zelensky) ਨੇ ਕੀਵ ’ਤੇ ਹੋਏ ਹਮਲੇ ਨੂੰ ਜੰਗ ਦਾ ਸੱਭ ਤੋਂ ਵੱਡਾ ਹਮਲਾ ਕਰਾਰ ਦਿਤਾ ਹੈ।ਕੀਵ ਦੀ ਹਵਾਈ ਰੱਖਿਆ ਨੇ ਡਰੋਨ ਅਤੇ ਮਿਜ਼ਾਈਲਾਂ ਨੂੰ ਰੋਕਣ ਦਾ ਕੰਮ ਕੀਤਾ, ਜਦਕਿ ਵਸਨੀਕਾਂ ਨੇ ਮੈਟਰੋ ਸਟੇਸ਼ਨਾਂ (Metro Stations) ’ਤੇ ਪਨਾਹ ਮੰਗੀ, ਜਿਸ ’ਚ ਨੀਨਾ ਨੋਸਿਵੇਟਸ ਵੀ ਸ਼ਾਮਲ ਸੀ, ਜੋ ਅਪਣੇ ਛੋਟੇ ਬੇਟੇ ਨਾਲ ਇਕੱਠੇ ਹੋਏ ਸਨ।
Latest News
13 Dec 2025 22:38:21
Chandigarh/Mohali,13,DEC,2025,(Azad Soch News):- ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...


