ਸੁਨੀਤਾ ਵੀਲੀਅਮਸ ਤੀਜੀ ਵਾਰ ਕਰੇਗੀ ਪੁਲਾੜ ਦੀ ਸੈਰ

ਸੁਨੀਤਾ ਵੀਲੀਅਮਸ ਤੀਜੀ ਵਾਰ ਕਰੇਗੀ ਪੁਲਾੜ ਦੀ ਸੈਰ

America,01 Jane,2024,(Azad Soch News):- ਸੁਨੀਤਾ ਵਿਲੀਅਮਸ ਤੀਜੀ ਵਾਰ ਪੁਲਾੜ ਵਿੱਚ ਉਡਾਣ ਭਰਨ ਜਾ ਰਹੀ ਹੈ,ਇਸ ਨਾਲ ਉਸ ਕੋਲ ਨਵੀਂ ਪੁਲਾੜ ਸ਼ਟਲ (New Space Shuttle) ਦੇ ਪਹਿਲੇ ਚਾਲਕ ਦਲ ਦੇ ਮਿਸ਼ਨ ‘ਤੇ ਉਡਾਣ ਭਰਨ ਵਾਲੀ ਪਹਿਲੀ ਮਹਿਲਾ ਵਜੋਂ ਇਤਿਹਾਸ ਰਚਣ ਦਾ ਮੌਕਾ ਹੈ,ਸੁਨੀਤਾ ਵਿਲੀਅਮਸ ਨੇ ਦੱਸਿਆ ਕਿ ਉਹ ਥੋੜੀ ਘਬਰਾਈ ਹੋਈ ਹੈ,ਪਰ ਨਵੇਂ ਪੁਲਾੜ ਯਾਨ ਵਿੱਚ ਉਡਾਣ ਭਰਨ ਨੂੰ ਲੈ ਕੇ ਉਤਸ਼ਾਹਿਤ ਹੈ,ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿੱਚ ਰਿਕਾਰਡ 322 ਦਿਨ ਬਿਤਾਏ ਹਨ ਅਤੇ ਸਭ ਤੋਂ ਵੱਧ ਘੰਟੇ ਸਪੇਸਵਾਕ ਕਰਨ ਵਾਲੀ ਮਹਿਲਾ ਵਿਗਿਆਨੀ ਹੋਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ,ਸੁਨੀਤਾ ਵਿਲੀਅਮਸ (Sunita Williams) ਪਹਿਲੀ ਵਾਰ 9 ਦਸੰਬਰ 2006 ਨੂੰ ਪੁਲਾੜ ਵਿੱਚ ਗਈ ਸੀ,ਅਤੇ 22 ਜੂਨ 2007 ਤੱਕ ਪੁਲਾੜ ਵਿੱਚ ਰਿਹਾ,ਸੁਨੀਤਾ ਵਿਲੀਅਮਜ਼ (Sunita Williams) ਨੇ ਰਿਕਾਰਡ 29 ਘੰਟੇ 17 ਮਿੰਟ ਤੱਕ ਚਾਰ ਵਾਰ ਸਪੇਸਵਾਕ ਕੀਤੀ ਸੀ,ਸੁਨੀਤਾ ਵਿਲੀਅਮਜ਼ 14 ਜੁਲਾਈ 2012 ਨੂੰ ਦੂਜੀ ਵਾਰ ਪੁਲਾੜ ਯਾਤਰਾ ‘ਤੇ ਗਈ ਅਤੇ 18 ਨਵੰਬਰ 2012 ਤੱਕ ਪੁਲਾੜ ‘ਚ ਰਹੀ। 

Advertisement

Latest News

ਮੀਤ ਹੇਅਰ ਨੇ ਹਾਈਵੇਜ਼ ਪ੍ਰਾਜੈਕਟਾਂ ਦੇ ਤਿੰਨ ਅਹਿਮ ਭਖਦੇ ਮਸਲੇ ਨਿਤਿਨ ਗਡਕਰੀ ਕੋਲ ਉਠਾਏ ਮੀਤ ਹੇਅਰ ਨੇ ਹਾਈਵੇਜ਼ ਪ੍ਰਾਜੈਕਟਾਂ ਦੇ ਤਿੰਨ ਅਹਿਮ ਭਖਦੇ ਮਸਲੇ ਨਿਤਿਨ ਗਡਕਰੀ ਕੋਲ ਉਠਾਏ
ਨਵੀਂ ਦਿੱਲੀ/ਚੰਡੀਗੜ੍ਹ, 27 ਜੁਲਾਈਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦੀ ਹਲਕੇ ਨਾਲ ਸਬੰਧਤ ਕੌਮੀ ਹਾਈਵੇਜ਼ ਪ੍ਰਾਜੈਕਟਾਂ...
ਵਿਧਾਇਕ ਡਾ: ਅਜੇ ਗੁਪਤਾ ਨੇ ਮਜੀਠ ਮੰਡੀ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ
ਵਧ ਰਹੀ ਤਪਸ਼ ਕਾਰਨ ਆ ਰਹੀਆਂ ਮੌਸਮੀ ਤਬਦੀਲੀਆਂ ਨੂੰ ਘੱਟ ਕਰਨ ਲਈ ਹਰੇਕ ਇਨਸਾਨ ਨੂੰ ਇਕ ਰੁੱਖ ਜ਼ਰੁਰ ਲਗਾਉਣਾ ਚਾਹੀਦਾ:ਮੁੱਖ ਖੇਤੀਬਾੜੀ ਅਫਸਰ
ਆਈਫੋਨ ਸਸਤੇ ਹੋਏ,ਐਪਲ ਨੇ ਘਟਾਈਆਂ ਇਨ੍ਹਾਂ 7 ਮਾਡਲਾਂ ਦੀਆਂ ਕੀਮਤਾਂ
ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਅੱਜ ਤੋਂ ਹਰਿਆਣਾ ਵਿਧਾਨ ਸਭਾ ਚੋਣ ਪ੍ਰਚਾਰ ਦੀ ਕਮਾਨ ਸੰਭਾਲੇਗੀ
ਪੰਜਾਬ ’ਚ ਬਣੇਗੀ ਨਵੀਂ ਮਾਲਵਾ ਨਹਿਰ,ਮੁੱਖ ਮੰਤਰੀ ਭਗਵੰਤ ਮਾਨ ਅੱਜ ਲੈਣਗੇ ਜਾਇਜ਼ਾ
ਪੀ.ਐਸ.ਪੀ.ਸੀ.ਐਲ ਦੇ ਕੋਟਕਪੂਰਾ ਕੇਂਦਰੀ ਭੰਡਾਰ ’ਚ ਹੇਰਾਫੇਰੀ ਦੀ ਕੋਸ਼ਿਸ਼ ਕਰਨ ਐਕਸੀਅਨ,ਜੇ.ਈ ਤੇ ਸਟੋਰ ਕੀਪਰ ਮੁੱਅਤਲ : ਹਰਭਜਨ ਸਿੰਘ