ਆਸਟ੍ਰੇਲੀਆ ਦੇ ਦੱਖਣ-ਪੂਰਬੀ ਹਿੱਸੇ ਵਿੱਚ ਆਏ ਭਿਆਨਕ ਹੜ੍ਹਾਂ ਨੇ ਤਬਾਹੀ ਮਚਾਈ
By Azad Soch
On
Australia,25,MAY,2025,(Azad Soch News):- ਆਸਟ੍ਰੇਲੀਆ ਦੇ ਦੱਖਣ-ਪੂਰਬੀ ਹਿੱਸੇ ਵਿੱਚ ਆਏ ਭਿਆਨਕ ਹੜ੍ਹਾਂ ਨੇ ਤਬਾਹੀ ਮਚਾਈ ਹੈ,ਭਾਰੀ ਮੀਂਹ ਕਾਰਨ ਆਏ ਇਸ ਹੜ੍ਹ ਵਿੱਚ ਹੁਣ ਤੱਕ 5 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 10,000 ਤੋਂ ਵੱਧ ਘਰ ਡੁੱਬ ਗਏ ਹਨ,ਹਫ਼ਤਿਆਂ ਤੋਂ ਚੱਲ ਰਹੀ ਮੋਹਲੇਧਾਰ ਬਾਰਿਸ਼ (Torrential Rain) ਕਾਰਨ ਨਦੀਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਸ਼ਹਿਰ ਦੇ ਚੌਕ, ਸੜਕਾਂ ਅਤੇ ਵਾਹਨ ਡੁੱਬ ਗਏ। ਹੜ੍ਹ ਦੇ ਸਿਖਰ ‘ਤੇ, ਲਗਭਗ 50,000 ਲੋਕ ਅਲੱਗ-ਥਲੱਗ ਹੋ ਗਏ ਸਨ,ਸ਼ਨੀਵਾਰ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ (Prime Minister Anthony Albanese) ਨੇ ਸੋਸ਼ਲ ਮੀਡੀਆ (Social Media) ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ, ‘ਹੁਣ ਹੜ੍ਹ ਰਾਹਤ ਅਤੇ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਹੈ।’ ਸਾਡੀਆਂ ਤਿੰਨਾਂ ਪੱਧਰੀ ਸਰਕਾਰਾਂ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਹੀਆਂ ਹਨ।
Latest News
13 Dec 2025 14:43:38
New Delhi,13,DEC,2025,(Azad Soch News):- Samsung Galaxy A07 5G ਵਰਜਨ ਬਲੂਟੂਥ SIG ਵੈੱਬਸਾਈਟ ਤੇ ਸੂਚੀਬੱਧ ਹੋ ਗਿਆ ਹੈ, ਜੋ ਇਸ ਦੇ...


