ਰਿਲੀਜ਼ ਹੋਇਆ ਜੈ ਰੰਧਾਵਾ ਦੀ ਫਿਲਮ 'ਬਦਨਾਮ' ਦਾ ਸ਼ਾਨਦਾਰ ਪੋਸਟਰ
By Azad Soch
On
Patiala,28 JAN,2025,(Azad Soch News):- ਅਦਾਕਾਰ ਜੈ ਰੰਧਾਵਾ, ਜੋ ਐਕਸ਼ਨ (Action) ਨਾਲ ਭਰਪੂਰ ਫਿਲਮਾਂ ਦਾ ਪ੍ਰਭਾਵੀ ਹਿੱਸਾ ਬਣਨ ਦੀ ਜਾਰੀ ਕਰੀਅਰ ਕਵਾਇਦ ਨੂੰ ਜਾਰੀ ਰੱਖਦਿਆਂ ਅਪਣੀ ਇੱਕ ਹੋਰ ਸ਼ਾਨਦਾਰ ਪੰਜਾਬੀ ਫਿਲਮ 'ਬਦਨਾਮ' ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਦੇ ਨਵੇਂ ਲੁੱਕ ਨੂੰ ਰਿਵੀਲ ਕਰਦਿਆਂ ਇਸ ਦੀ ਰਿਲੀਜ਼ ਮਿਤੀ ਦਾ ਵੀ ਖੁਲਾਸਾ ਕਰ ਦਿੱਤਾ ਗਿਆ ਹੈ,'ਦੇਸੀ ਜੰਕਸ਼ਨ ਫਿਲਮਜ਼' (Desi Junction Films) ਅਤੇ 'ਜਬ ਸਟੂਡਿਓਜ਼' (Jab Studios) ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਚਰਚਿਤ ਪੰਜਾਬੀ ਫਿਲਮ ਦਾ ਸਟੋਰੀ-ਡਾਇਲਾਗ ਜੱਸੀ ਲੋਹਕਾ, ਸਕ੍ਰੀਨ ਪਲੇਅ ਲੇਖਨ ਸਿਧਾਰਥ ਗਰਿਮਾ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਮੌਜੂਦਾ ਸਿਨੇਮਾ ਦੌਰ ਦੇ ਚਰਚਿਤ ਅਤੇ ਸਫ਼ਲ ਫਿਲਮਕਾਰ ਮਨੀਸ਼ ਭੱਟ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਸਫ਼ਲਤਮ ਰਹੀਆਂ ਫਿਲਮਾਂ ਨਿਰਦੇਸ਼ਿਤ ਕਰ ਚੁੱਕੇ ਹਨ।
Latest News
18 Mar 2025 05:44:32
ਯੁੱਧ ਨਸ਼ਿਆਂ ਵਿਰੁੱਧ: ਅਮਨ ਅਰੋੜਾ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਜ਼ੀਰੋ ਟੋਲਰੈਂਸ ਅਪਣਾਉਣ ਲਈ ਸਮਾਜ ਦੇ ਮੋਹਤਬਰ ਵਿਅਕਤੀਆਂ ਨੂੰ ਅੱਗੇ ਆਉਣ...