ਐਂਟੀ ਇੰਫਲੇਮੇਟਰੀ ਤੇ ਐਂਟੀ ਆਕਸੀਡੈਂਟ ਗੁਣਾਂ ਕਾਰਨ ਮਹੂਆ ਦੇ ਫੁੱਲ ਔਸ਼ਧੀ ਗੁਣਾਂ ਦੀ ਵੀ ਖਾਨ
By Azad Soch
On
- ਐਂਟੀ ਇੰਫਲੇਮੇਟਰੀ ਤੇ ਐਂਟੀ ਆਕਸੀਡੈਂਟ ਗੁਣਾਂ (Anti-inflammatory And Antioxidant Properties) ਕਾਰਨ ਮਹੂਆ ਦੇ ਫੁੱਲ ਔਸ਼ਧੀ ਗੁਣਾਂ ਦੀ ਵੀ ਖਾਨ ਹੈ।
- ਮਹੂਆ ਫੁੱਲ ਐਨਰਜੀ ਵਧਾਉਣ ਦੇ ਨਾਲ-ਨਾਲ ਕਈ ਸਮੱਸਿਆਵਾਂ ਜਿਵੇਂ ਸਰਦੀ, ਖਾਂਸੀ ਵਿਚ ਰਾਹਤ ਪਾਉਣ ਵਿਚ ਮਦਦ ਕਰ ਸਕਦੇ ਹਨ।
- ਸੁੱਕੇ ਫੁੱਲਾਂ ਨੂੰ ਭਿਉਂ ਕੇ ਪੀਸਕੇ ਬੰਨ੍ਹਣ ਨਾਲ ਸੋਜਿਸ਼, ਦਰਦ ਤੇ ਮੋਚ ਵਿਚ ਰਾਹਤ ਮਿਲਦੀ ਹੈ।
- ਮਹੂਆ ਫੁੱਲਾਂ ਦਾ ਮੌਸਮ ਖਤਮ ਹੋਣ ਦੇ ਬਾਅਦ ਮਹੂਆ ਦੇ ਦਰੱਖਤ ‘ਤੇ ਇਸ ਦੇ ਫਲ ‘ਕੋਇਨ’ ਦੀ ਵਾਰੀ ਆਉਂਦੀ ਹੈ।
- ਕੱਚੇ ਫਲਾਂ ਨੂੰ ਛਿੱਲ ਕੇ ਉਬਾਲ ਕੇ ਸਬਜ਼ੀ ਵਜੋਂ ਖਾਇਆ ਜਾਂਦਾ ਹੈ।
- ਮਹੂਆ ਦੇ ਦਰੱਖਤ ਦੀ ਪ੍ਰੋਡਕਟੀਵਿਟੀ (Productivity) ਵੀ ਚੰਗੀ ਹੁੰਦੀ ਹੈ।
- ਪਕੇ ਹੋਏ ਫਲ ਦਾ ਗੂਦਾ ਮਿੱਠਾ ਹੁੰਦਾ ਹੈ।
- ਮਹੂਆ ਦੇ ਬੀਜ ਵਿਚ ਕਾਫੀ ਮਾਤਰਾ ਵਿਚ ਤੇਲ ਹੁੰਦਾ ਹੈ ਜਿਸ ਦੇ ਕਈ ਇਸਤੇਮਾਲ ਹਨ।
Latest News
13 Dec 2025 22:38:21
Chandigarh/Mohali,13,DEC,2025,(Azad Soch News):- ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...


