#
properties
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਐਂਟੀ ਇੰਫਲੇਮੇਟਰੀ ਤੇ ਐਂਟੀ ਆਕਸੀਡੈਂਟ ਗੁਣਾਂ ਕਾਰਨ ਮਹੂਆ ਦੇ ਫੁੱਲ ਔਸ਼ਧੀ ਗੁਣਾਂ ਦੀ ਵੀ ਖਾਨ
Published On
By Azad Soch
ਐਂਟੀ ਇੰਫਲੇਮੇਟਰੀ ਤੇ ਐਂਟੀ ਆਕਸੀਡੈਂਟ ਗੁਣਾਂ (Anti-inflammatory And Antioxidant Properties) ਕਾਰਨ ਮਹੂਆ ਦੇ ਫੁੱਲ ਔਸ਼ਧੀ ਗੁਣਾਂ ਦੀ ਵੀ ਖਾਨ ਹੈ।
ਮਹੂਆ ਫੁੱਲ ਐਨਰਜੀ ਵਧਾਉਣ ਦੇ ਨਾਲ-ਨਾਲ ਕਈ ਸਮੱਸਿਆਵਾਂ ਜਿਵੇਂ ਸਰਦੀ, ਖਾਂਸੀ ਵਿਚ ਰਾਹਤ ਪਾਉਣ ਵਿਚ ਮਦਦ ਕਰ ਸਕਦੇ ਹਨ।
ਸੁੱਕੇ... ਭੂਮੀ ਆਂਵਲਾ ਜ਼ਰੂਰੀ ਪੌਸ਼ਟਿਕ ਤੱਤਾਂ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ
Published On
By Azad Soch
ਭੂਮੀ ਆਂਵਲਾ ਜ਼ਰੂਰੀ ਪੌਸ਼ਟਿਕ ਤੱਤਾਂ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ।
ਭੂਮੀ ਆਂਵਲਾ ਵਿੱਚ ਕੱਚਾ ਪ੍ਰੋਟੀਨ, ਵਿਟਾਮਿਨ ਏ, ਵਿਟਾਮਿਨ ਬੀ6, ਵਿਟਾਮਿਨ ਡੀ, ਵਿਟਾਮਿਨ ਈ ਅਤੇ ਵਿਟਾਮਿਨ ਕੇ ਭਰਪੂਰ ਮਾਤਰਾ ਵਿੱਚ ਹੁੰਦਾ ਹੈ।
ਭੂਮੀ ਆਂਵਲਾ ਇਸ ਪੌਦੇ ਵਿੱਚ ਸੋਡੀਅਮ, ਆਇਰਨ,... ਲੱਸੀ ਪੀਣ ਵਿਚ ਸਵਾਦ ਹੋਣ ਨਾਲ ਕਈ ਪੌਸ਼ਟਿਕ ਅਤੇ ਆਯੁਰਵੈਦਿਕ ਗੁਣਾਂ ਨਾਲ ਭਰਪੂਰ
Published On
By Azad Soch
ਲੱਸੀ ਦਹੀਂ ਤੋਂ ਤਿਆਰ ਕੀਤੀ ਜਾਂਦੀ ਹੈ।
ਦਹੀਂ ਵਿਚ ਮੌਜੂਦ ਪੌਸ਼ਟਿਕ ਤੱਤ ਵਿਟਾਮਿਨ, ਕੈਲਸ਼ੀਅਮ, ਆਇਰਨ, ਪ੍ਰੋਟੀਨ, ਮੈਗਨੀਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਆਦਿ ਗੁਣ ਹੁੰਦੇ ਹਨ।
ਲੱਸੀ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ ਅਤੇ ਪਾਚਨ ਤੰਤਰ ਨੂੰ ਤੰਦਰੁਸਤ ਰਖਦਾ... ਪੁਦੀਨੇ ‘ਚ ਹੁੰਦੇ ਹਨ ਕਈ ਔਸ਼ਧੀ ਗੁਣ
Published On
By Azad Soch
ਪੁਦੀਨੇ (Mint) ਦਾ ਰਸ ਕਿਸੇ ਜਖਮ ‘ਤੇ ਲਾਉਣ ਨਾਲ ਜਲਦੀ ਠੀਕ ਹੋ ਜਾਂਦਾ ਹੈ।
ਜੇਕਰ ਕਿਸੇ ਜਖਮ ਤੋਂ ਬਦਬੂ ਆ ਰਹੀ ਹੈ ਤਾਂ ਇਸ ਦੇ ਪੱਤੇ ਦਾ ਲੇਪ ਲਾਉਣ ਨਾਲ ਬਦਬੂ ਆਉਣੀ ਬੰਦ ਹੋ ਜਾਂਦੀ ਹੈ।
ਪੁਦੀਨਾ ਕਈ ਪ੍ਰਕਾਰ ਦੇ... ਔਸ਼ਧੀ ਗੁਣਾਂ ਨਾਲ ਭਰਪੂਰ ਸੁੱਕਾ ਆਂਵਲਾ
Published On
By Azad Soch
ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਉਲਟੀਆਂ ਦੀ ਸਮੱਸਿਆ ਹੁੰਦੀ ਹੈ।
ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਸੁੱਕੇ ਆਂਵਲੇ ਨੂੰ ਮੂੰਹ ‘ਚ ਪਾ ਕੇ ਚੂਸ ਸਕਦੇ ਹੋ।
ਇਸ ਨਾਲ ਮਤਲੀ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
ਸੁੱਕੇ ਆਂਵਲੇ ‘ਚ ਪਾਏ... ਔਰਤਾਂ ਦੁੱਧ ‘ਚ ਮਿਲਾਕੇ ਪੀਓ ਸ਼ਹਿਦ,ਸ਼ਹਿਦ ਆਪਣੇ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ
Published On
By Azad Soch
ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ,
ਜਿਸ ‘ਚ ਸਭ ਤੋਂ ਆਮ ਹੈ ਗੈਸਟਿਕ ਸਮੱਸਿਆਵਾਂ, ਬਦਹਜ਼ਮੀ, ਕਬਜ਼ ਅਤੇ ਮਤਲੀ।
ਅਜਿਹੀ ਸਮੱਸਿਆ ‘ਚ ਦੁੱਧ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ।
ਦੁੱਧ ਅਤੇ... ਔਸ਼ਧੀ ਗੁਣਾਂ ਨਾਲ ਭਰਪੂਰ ਸੁੱਕਾ ਆਂਵਲਾ
Published On
By Azad Soch
ਸੁੱਕੇ ਆਂਵਲੇ ‘ਚ ਪੌਲੀਫੇਨੋਲ ਨਾਂ ਦਾ ਐਂਟੀਆਕਸੀਡੈਂਟ ਹੁੰਦਾ ਹੈ ਜੋ ਤੁਹਾਡੇ ਪੇਟ ‘ਚੋਂ ਜ਼ਹਿਰੀਲੇ ਤੱਤ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ।
ਪੇਟ ਦਰਦ ‘ਚ ਵੀ ਆਂਵਲਾ ਬਹੁਤ ਫਾਇਦੇਮੰਦ ਹੁੰਦਾ ਹੈ।
ਪੇਟ ‘ਚ ਜਲਣ, ਏਂਠਨ ਵਰਗੀਆਂ ਸਮੱਸਿਆਵਾਂ ਲਈ ਵੀ ਤੁਸੀਂ... ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਸਟ੍ਰਾਬੇਰੀ
Published On
By Azad Soch
ਦੰਦਾਂ ਦੀ ਚਮਕ ਵਧਾਉਣ ਲਈ ਤੁਸੀਂ ਸਟ੍ਰਾਬੇਰੀ ਦਾ ਸੇਵਨ ਵੀ ਕਰ ਸਕਦੇ ਹੋ।
ਇਹ ਦੰਦਾਂ ਨੂੰ ਕੁਦਰਤੀ ਤੌਰ ‘ਤੇ ਚਿੱਟਾ ਕਰਨ ‘ਚ ਮਦਦ ਕਰਦੀ ਹੈ।
ਇਸ ‘ਚ ਪਾਇਆ ਜਾਣ ਵਾਲਾ ਵਿਟਾਮਿਨ-ਸੀ (Vitamin-C) ਦੰਦਾਂ ਦੇ ਪੀਲੇਪਨ ਨੂੰ ਦੂਰ ਕਰਦਾ ਹੈ ਅਤੇ... ਸਰਦੀਆਂ ‘ਚ ਲੌਂਗ ਵਾਲੀ ਚਾਹ ਪੀਣ ਦੇ ਫਾਇਦੇ
Published On
By Azad Soch
ਲੌਂਗ ਦੀ ਚਾਹ (Clove Tea) ਐਂਟੀ-ਵਾਇਰਲ, ਐਂਟੀ ਮਾਈਕ੍ਰੋਬੀ੍ਲ ਤੇ ਐਂਟੀਸੈਪਟਿਕ ਵਰਗੇ ਗੁਣਾਂ ਦਾ ਚੰਗਾ ਸਰੋਤ ਹੁੰਦਾ ਹੈ।
ਰੈਗੂਲਰ ਲੌਂਗ ਦੀ ਚਾਹ ਪੀਣ ਨਾਲ ਸਕਿਨ ਦੀਆਂ ਸਮੱਸਿਆਵਾਂ ਤੋਂ ਨਿਜਾਤ ਮਿਲਦੀ ਹੈ।
ਲੌਂਗ ਵਿਚ ਐਂਟੀਸੈਪਟਿਕ ਗੁਣ (Antiseptic Properties) ਹੁੰਦੇ ਹਨ ਜੋ ਸਰੀਰ... ਅੰਜੀਰ ਖਾਣ ਦੇ ਫਾਇਦੇ,ਪੋਸ਼ਣ ਪੱਖੋਂ ਭਰਪੂਰ ਹੋਣ ਦੇ ਨਾਲ ਨਾਲ ਇਹ ਔਸ਼ਧੀ ਗੁਣਾਂ ਨਾਲ ਵੀ ਭਰਪੂਰ
Published On
By Azad Soch
ਅੰਜੀਰ (Fig) ਵਿੱਚ ਕੈਲਸ਼ੀਅਮ,ਫਾਸਫੋਰਸ ਅਤੇ ਮੈਗਨੀਸ਼ੀਅਮ ਵਰਗੇ ਜ਼ਰੂਰੀ ਖਣਿਜ ਹੁੰਦੇ ਹਨ।
ਹੱਡੀਆਂ ਨੂੰ ਮਜ਼ਬੂਤ ਅਤੇ ਸਿਹਤਮੰਦ ਰੱਖਣ ਲਈ ਮਹੱਤਵਪੂਰਨ ਹੁੰਦੇ ਹਨ।
ਅੰਜੀਰ ਦਾ ਰੋਜ਼ਾਨਾ ਸੇਵਨ ਹੱਡੀਆਂ ਦੀ ਘਣਤਾ ਵਿੱਚ ਯੋਗਦਾਨ ਪਾ ਸਕਦਾ ਹੈ।
ਓਸਟੀਓਪੋਰੋਸਿਸ ਵਰਗੀਆਂ ਸਥਿਤੀਆਂ ਨੂੰ ਰੋਕਣ ਵਿੱਚ ਮਦਦ... ਅਖਰੋਟ ਇਕ ਸੁਪਰਫੂਡ,ਜਿਸ ਵਿਚ ਸਰੀਰ ਨੂੰ ਸਿਹਤਮੰਦ ਰੱਖਣ ਦੇ ਸਾਰੇ ਗੁਣ ਮੌਜੂਦ
Published On
By Azad Soch
ਅਖਰੋਟ ਵਿਚ ਐਂਟੀ ਆਕਸੀਡੈਂਟਸ, ਓਮੇਗਾ-3 ਫੈਟੀ ਐਸਿਡ ਭਰਪੂਰ ਪਾਏ ਜਾਂਦੇ ਹਨ ਜੋ ਬੇਹੱਦ ਲਾਭਕਾਰੀ ਮੰਨੇ ਗਏ ਹਨ।
ਇਸ ਵਿਚ ਹੈਲਦੀ ਫੈਟ, ਪ੍ਰੋਟੀਨ, ਵਿਟਾਮਿਨ, ਖਣਿਜ ਵੀ ਪਾਏ ਜਾਂਦੇ ਹਨ, ਮਤਲਬ ਇਹ ਪੋਸ਼ਕ ਤੱਤਾਂ ਦਾ ਫੁੱਲ ਪੈਕੇਜ ਹੈ।
ਇਸ ਨੂੰ ਖਾਣ ਨਾਲ... 