ਖਾਲੀ ਪੇਟ ਪੀਓ 1 ਗਿਲਾਸ ਧਨੀਏ ਦਾ ਪਾਣੀ
By Azad Soch
On
- ਧਨੀਏ ਪਾਣੀ ਵਿਚ ਮੌਜੂਦ ਐਂਟੀ ਆਕਸੀਡੈਂਟਸ ਤੇ ਵਿਟਾਮਿਨ ਸੀ ਸਕਿਨ ਨੂੰ ਚਮਕਦਾਰ ਤੇ ਹੈਲਦੀ ਬਣਾਉਂਦਾ ਹੈ।
- ਕਿਡਨੀ ਤੇ ਲੀਵਰ ਨਾਲ ਜੁੜੀਆਂ ਮੁਸ਼ਕਲਾਂ ਨੂੰ ਵੀ ਦੂਰ ਕਰਨ ਵਿਚ ਧਨੀਆ ਪਾਣੀ ਬਹੁਤ ਲਾਭਕਾਰੀ ਹੁੰਦਾ ਹੈ।
- ਹਾਰਟ ਹੈਲਥ ਲਈ ਵੀ ਧਨੀਆ ਪਾਣੀ ਬਹੁਤ ਕਾਰਗਰ ਹੁੰਦਾ ਹੈ।
- ਇਸ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
- ਇਹ ਬੈਡ ਕੋਲੈਸਟ੍ਰੋਲ ਲੈਵਲ (Bad Cholesterol Level) ਨੂੰ ਵੀ ਘਟਾਉਣ ਦਾ ਕੰਮ ਕਰਦਾ ਹੈ।
- ਇਹ ਸਰੀਰ ਨੂੰ ਫ੍ਰੀ ਰੈਡੀਕਲਸ (Free Radicals) ਤੋਂ ਵੀ ਬਚਾਉਣ ਵਿਚ ਮਦਦ ਕਰਦਾ ਹੈ।
Latest News
13 Dec 2025 18:38:46
ਚੰਡੀਗੜ੍ਹ, 13 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ...


