ਸਰਦੀਆਂ ‘ਚ ਖਾਓ ਭੁੰਨਿਆ ਹੋਇਆ ਲਸਣ
By Azad Soch
On
- ਸਰਦੀਆਂ ਵਿਚ ਸਭ ਤੋਂ ਜ਼ਿਆਦਾ ਸਰੀਰ ਨੂੰ ਖੰਘ, ਜ਼ੁਕਾਮ ਅਤੇ ਮੌਸਮੀ ਬੁਖਾਰ ਦੀ ਚਪੇਟ ‘ਚ ਆ ਜਾਂਦਾ ਹੈ।
- ਭੁੰਨੇ ਹੋਏ ਲਸਣ ਦਾ ਸੇਵਨ ਕਰਨਾ ਲਾਭਕਾਰੀ ਹੋਵੇਗਾ।
- ਖ਼ਾਲੀ ਪੇਟ ਲਸਣ ਦੀਆਂ 2 ਕਲੀਆਂ ਨੂੰ ਖਾਣ ਨਾਲ ਗਲ਼ਾ ਅਤੇ ਪੇਟ ਠੀਕ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
- ਲਸਣ ਵਿਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ ਹੁੰਦੇ ਹਨ।
- ਇਹ ਕੈਂਸਰ ਸੈੱਲਾਂ ਨੂੰ ਸਰੀਰ ਵਿੱਚ ਵੱਧਣ ਤੋਂ ਰੋਕਦਾ ਹੈ।
- ਗੰਭੀਰ ਬਿਮਾਰੀ ਨੂੰ ਠੀਕ ਕਰਨ ਵਿਚ ਵੀ ਸਹਾਇਤਾ ਕਰਦਾ ਹੈ।
- ਰੋਜ਼ਾਨਾ ਖ਼ਾਲੀ ਪੇਟ ਲਸਣ ਦੀਆਂ 2 ਭੁੰਨੀਆਂ ਕਲੀਆਂ ਖਾਣ ਨਾਲ ਸਰੀਰ ਵਿਚ ਕੈਂਸਰ ਦੇ ਬੈਕਟੀਰੀਆ ਫੈਲਣ ਦਾ ਖ਼ਤਰਾ ਘੱਟ ਰਹਿੰਦਾ ਹੈ।
- ਇਸ ਦੇ ਲਈ ਰੋਜ਼ਾਨਾ ਭੁੰਨੇ ਲਸਣ ਦੀਆਂ 2-3 ਕਲੀਆਂ ਨੂੰ ਸ਼ਹਿਦ ਦੇ ਨਾਲ ਲੈਣਾ ਲਾਭਦਾਇਕ ਹੋਵੇਗਾ।
- ਇਸ ਨਾਲ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲੇਗੀ।
- ਮੌਸਮੀ ਸਰਦੀ, ਖੰਘ, ਜ਼ੁਕਾਮ ਅਤੇ ਬੁਖਾਰ ਤੋਂ ਬਚਾਅ ਰਹੇਗਾ।
Latest News
13 Dec 2025 22:38:21
Chandigarh/Mohali,13,DEC,2025,(Azad Soch News):- ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...


