ਵਿਟਾਮਿਨ,ਖਣਿਜ,ਐਂਟੀ-ਆਕਸੀਡੈਂਟਸ ਅਤੇ ਡਾਇਟ੍ਰੀ ਫ਼ਾਈਬਰ ਨਾਲ ਭਰਪੂਰ ਲੀਚੀ
By Azad Soch
On
- ਲੀਚੀ (Lychee) ’ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈੱਸ਼ਰ (Potassium Blood Pressure) ਨੂੰ ਕਾਬੂ ਕਰ ਕੇ ਧੜਕਣ ਦੀ ਰਫ਼ਤਾਰ ਅਤੇ ਖ਼ੂਨ ਦੀ ਚਾਲ ਨੂੰ ਕਾਬੂ ’ਚ ਰਖਦਾ ਹੈ।
- ਜਿਸ ਨਾਲ ਦਿਲ ਦੇ ਰੋਗ ਜਾਂ ਦੌਰੇ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
- ਲੀਚੀ ’ਚ ਕਾਪਰ ਵੀ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ,ਜੋ ਲਾਲ ਖ਼ੂਨ ਦੇ ਸੈੱਲ ਬਣਾਉਂਦਾ ਹੈ।
- ਦਮੇ ਦੇ ਮਰੀਜ਼ਾਂ ਲਈ ਵੀ ਲੀਚੀ ਬੇਹੱਦ ਲਾਭਦਾਇਕ ਫਲ ਹੈ।
- ਲੀਚੀ ’ਚ ਐਂਟੀ-ਆਕਸੀਡੈਂਟ (Antioxidant) ਭਰਪੂਰ ਮਾਤਰਾ ’ਚ ਮਿਲ ਜਾਂਦੇ ਹਨ।
- ਲੀਚੀ ਤੁਹਾਡੀ ਚਮੜੀ ਨੂੰ ਤੰਦਰੁਸਤ ਅਤੇ ਖ਼ੂਬਸੂਰਤ ਬਣਾਈ ਰੱਖਣ ’ਚ ਸਹਾਇਕ ਹਨ।
- ਲੀਚੀ ’ਚ ਵਿਟਾਮਿਨ-ਸੀ (Vitamin C) ਵੀ ਭਰਪੂਰ ਮਾਤਰਾ ’ਚ ਮਿਲ ਜਾਂਦਾ ਹੈ।
- ਪ੍ਰਤੀ 100 ਗਰਾਮ ਲੀਚੀ ’ਚ ਵਿਟਾਮਿਨ-ਸੀ (Vitamin C) ਦੀ ਮਾਤਰਾ 71.5 ਮਿਲੀਗ੍ਰਾਮ ਹੁੰਦੀ ਹੈ,ਜੋ ਰੋਜ਼ ਦੀ ਲੋੜ ਦਾ 119 ਫ਼ੀ ਸਦੀ ਹੈ।
Latest News
17 Jul 2025 21:33:51
ਸ੍ਰੀ ਅਨੰਦਪੁਰ ਸਾਹਿਬ 17 ਜੁਲਾਈ ()
ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨੇ ਪੰਜਾਬ ਦੇ ਵਿੱਚ ਨਸ਼ਿਆ ਦੇ ਸੋਦਾਗਰਾਂ ਨੂੰ ਭਾਜੜਾ ਪਾ...