ਲਸਣ ਦਾ ਸੇਵਨ Blood Pressure ਨੂੰ ਕੰਟਰੋਲ ਕਰਦਾ ਹੈ
By Azad Soch
On
- ਲਸਣ ਪ੍ਰੋਸਟੈਟ, ਐਸੋਫੈਗਲ (Esophagal) ਤੇ ਕੋਲਨ ਕੈਂਸਰ ਦੇ ਖ਼ਤਰੇ ਨੂੰ ਘਟਾਉਣ ‘ਚ ਵੀ ਕਾਫ਼ੀ ਫ਼ਾਇਦੇਮੰਦ ਹੈ।
- ਇਸ ਦੇ ਸੇਵਨ ਨਾਲ ਸਰੀਰ ‘ਚੋਂ ਕਾਰਸਿਨੋਜੈਨਿਕ (Carcinogenic) ਯੋਗਿਕਾਂ ਦੀ ਨਿਕਾਸੀ ਨਹੀਂ ਹੁੰਦੀ।
- ਲਸਣ ਦੇ ਨਿਯਮਿਤ ਸੇਵਨ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।
- ਇਸ ਨਾਲ ਪੇਟ ‘ਚ ਹੋਣ ਵਾਲੀ ਹਰ ਤਰ੍ਹਾਂ ਦੀ ਬਿਮਾਰੀ ਜਿਵੇਂ ਸੋਜ਼ਿਸ਼, ਜਲਨ, ਗੈਸਟ੍ਰਿਕ ਆਦਿ ਖ਼ਤਮ ਹੋ ਜਾਂਦੀ ਹੈ।
- ਲਸਣ ‘ਚ ਯੌਗਿਕ ਐਲਿਸਿਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜਿਹੜੀ ਹਾਨੀਕਾਰਕ ਐੱਲਡੀਐੱਲ ਕੋਲੈਸਟ੍ਰੋਲ (LDL Cholesterol) ਨੂੰ ਆਕਸੀਕਰਨ ਤੋਂ ਬਚਾਉਂਦਾ ਹੈ।
- ਇਹ ਸਰੀਰ ਨੂੰ ਸ਼ੁੱਧ ਕਰਦਾ ਹੈ ਤੇ ਸਰੀਰ ਤੋਂ ਐੱਲਡੀਐੱਲ ਕੋਲੈਸਟ੍ਰੋਲ ਨੂੰ ਵੀ ਖ਼ਤਮ ਕਰਦਾ ਹੈ।
- ਲਸਣ ਨੂੰ ਕੁਦਰਤੀ ਔਸ਼ਧੀ ਕਿਹਾ ਗਿਆ ਹੈ, ਜਿਸ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਹੈ ਜਾਂ ਕਈ ਮੌਕਿਆਂ ‘ਤੇ ਹਾਈ ਬਲੱਡ ਪ੍ਰੈਸ਼ਰ ਨੂੰ ਵੀ ਘਟਾਉਂਦਾ ਹੈ।
- ਲਸਣ ਪਲੇਟਲੈੱਟਸ ਵਧਾਉਣ ‘ਚ ਵੀ ਸਹਾਇਕ ਹੈ ਜਿਸ ਨਾਲ ਥਰੋਮਬੋਸਿਸ (“hrombosis) ਨਾਲ ਲੜਨ ‘ਚ ਮਦਦ ਮਿਲਦੀ ਹੈ।
Tags: health
Latest News
14 Dec 2025 20:17:35
ਜਲੰਧਰ, 14 ਦਸੰਬਰ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਾਗਰਿਕ ਸੇਵਾਵਾਂ ਮੁਹੱਈਆ...


