ਖਾਣਾ ਬਣਾਉਣ ਲਈ ਵਰਤੋ ਸਰ੍ਹੋਂ ਦਾ ਤੇਲ
By Azad Soch
On
- ਸਰ੍ਹੋਂ ਦਾ ਤੇਲ ਹਾਰਟ-ਫ੍ਰੈਂਡਲੀ ਫੈਟਸ (Heart-Friendly Fats) ਨਾਲ ਭਰਪੂਰ ਹੁੰਦਾ ਹੈ।
- ਸਰ੍ਹੋਂ ਦਾ ਤੇਲ ਮਾੜੇ ਕੋਲੈਸਟ੍ਰੋਲ (Bad Cholesterol) ਨੂੰ ਘਟਾਉਂਦਾ ਹੈ ਅਤੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ,
- ਸਰ੍ਹੋਂ ਦਾ ਤੇਲ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
- ਸਰ੍ਹੋਂ ਦੇ ਤੇਲ ਵਿੱਚ ਐਂਟੀਬੈਕਟੀਰੀਅਲ, ਐਂਟੀਫੰਗਲ ਅਤੇ ਐਂਟੀਵਾਇਰਲ ਤੱਤ ਹੁੰਦੇ ਹਨ, ਜੋ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਦੀ ਇਮਿਊਨਿਟੀ (Immunity) ਵਧਾਉਂਦੇ ਹਨ।
- ਬਦਲਦੇ ਮੌਸਮ ਦੌਰਾਨ ਬਿਮਾਰ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।
- ਰੋਜ਼ਾਨਾ ਆਪਣੀ ਖੁਰਾਕ ਵਿੱਚ ਸਰ੍ਹੋਂ ਦਾ ਤੇਲ ਲੈਣ ਨਾਲ ਸਕਿਨ ਨੂੰ ਚਮਕ ਅਤੇ ਵਾਲਾਂ ਨੂੰ ਤਾਕਤ ਮਿਲਦੀ ਹੈ।
- ਇਸ ਦੇ ਐਂਟੀਆਕਸੀਡੈਂਟ (Antioxidant) ਅਤੇ ਵਿਟਾਮਿਨ ਸਕਿਨ (vitamin Skin) ਨੂੰ ਅੰਦਰੋਂ ਸਿਹਤਮੰਦ ਬਣਾਉਂਦੇ ਹਨ।
- ਸਰ੍ਹੋਂ ਦਾ ਤੇਲ ਖਾਣ ਨਾਲ ਪਾਚਨ ਕਿਰਿਆ ਤੇਜ਼ ਹੁੰਦੀ ਹੈ।
- ਇਸ ਵਿੱਚ ਮੌਜੂਦ ਗੁਣ ਅੰਤੜੀਆਂ ਨੂੰ ਐਕਟਿਵ ਕਰਦੇ ਹਨ ਅਤੇ ਗੈਸ, ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ।
- ਹਰ ਰੋਜ਼ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਤੁਹਾਡੇ ਪੇਟ ਦਾ ਦੋਸਤ ਬਣ ਸਕਦਾ ਹੈ।
Latest News
14 Jul 2025 20:58:19
ਚੰਡੀਗੜ੍ਹ, 14 ਜੁਲਾਈ* :ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮੁੱਖ...