ਸਿਹਤ ਲਈ ਵਰਦਾਨ,ਆੜੂਆਂ ਦਾ ਸੇਵਨ
By Azad Soch
On
- ਆੜੂ ਵਿਟਾਮਿਨ ਸੀ (VITAMIN-C) ਨਾਲ ਭਰਪੂਰ ਹੁੰਦੇ ਹਨ,ਜੋ ਸਰੀਰ ਵਿਚ ਐਂਟੀਆਕਸੀਡੈਂਟਾਂ ਦਾ ਕੰਮ ਕਰਦੇ ਹਨ।
- ਜਿਸ ਨਾਲ ਇਮਿਊਨ ਸਿਸਟਮ (Immune System) ਮਜ਼ਬੂਤ ਹੁੰਦਾ ਹੈ ਅਤੇ ਨੁਕਸਾਨਦੇਹ ਰੋਗ ਸਰੀਰ ਤੋਂ ਦੂਰ ਰਹਿੰਦੇ ਹਨ।
- ਇਸ ਲਈ ਇਸ ਨੂੰ ਆਪਣੀ ਰੁਟੀਨ ਦੀ ਜ਼ਿੰਦਗੀ ਵਿਚ ਹੀ ਸੇਵਨ ਕਰੋ,ਕਿਉਂਕਿ ਇਹ ਤੁਹਾਨੂੰ ਛੋਟੀ ਤੋਂ ਵੱਡੀ ਸਮੱਸਿਆ ਤੋਂ ਬਚਾਉਣ ਦਾ ਕੰਮ ਕਰੇਗਾ।
- ਆੜੂਆਂ ਵਿਚ ਵਿਟਾਮਿਨ ਏ (VITAMIN-A) ਵੀ ਮੌਜੂਦ ਹੁੰਦਾ ਹੈ, ਜੋ ਅੱਖ ਦੀ ਰੇਟਿਨਾ ਨੂੰ ਤੰਦਰੁਸਤ ਰੱਖਦਾ ਹੈ।
- ਇਸ ਤੋਂ ਇਲਾਵਾ ਇਸ ਵਿਚ ਬੀਟਾ ਕੈਰੋਟੀਨ (Beta Carotene) ਵੀ ਮੌਜੂਦ ਹੈ, ਜੋ ਵਿਟਾਮਿਨ ਏ ਦੀ ਮਾਤਰਾ ਨੂੰ ਵਧਾਉਂਦਾ ਹੈ।
- ਇਹ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਵੀ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।
- ਇਸ ਲਈ ਇਸ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਰੱਖੋ।
Related Posts
Latest News
14 Dec 2025 20:17:35
ਜਲੰਧਰ, 14 ਦਸੰਬਰ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਾਗਰਿਕ ਸੇਵਾਵਾਂ ਮੁਹੱਈਆ...


