#
Jaggery
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਰੋਜ਼ ਪੀਓ ਗੁੜ-ਜੀਰੇ ਦਾ ਪਾਣੀ
Published On
By Azad Soch
ਗੁੜ-ਜੀਰੇ ਦਾ ਪਾਣੀ ਤੁਹਾਡੇ ਸਰੀਰ ਨੂੰ ਡੀਟੌਕਸਫਾਈ (Detoxify) ਕਰਨ ਵਿੱਚ ਕਾਰਗਰ ਸਾਬਤ ਹੋ ਸਕਦਾ ਹੈ।
ਤੁਸੀਂ ਆਪਣੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣਾ ਚਾਹੁੰਦੇ ਹੋ ਤਾਂ ਇਸ ਡਰਿੰਕ ਦਾ ਸੇਵਨ ਸ਼ੁਰੂ ਕਰ ਦਿਓ।
ਇਸ ਤੋਂ ਇਲਾਵਾ ਤੁਸੀਂ ਇਸ ਡ੍ਰਿੰਕ (Drink)... ਗੁੜ ‘ਚ ਲੁਕਿਆ ਹੈ ਸਿਹਤ ਦਾ ਰਾਜ
Published On
By Azad Soch
ਗੁੜ ਦਾ ਨਿਯਮਤ ਸੇਵਨ ਕਰਨ ਨਾਲ ਔਰਤਾਂ ਦੀ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ।
ਇਸ ਦੇ ਸੇਵਨ ਨਾਲ ਭੋਜਨ ਵੀ ਆਸਾਨੀ ਨਾਲ ਪਚ ਜਾਂਦਾ ਹੈ।
ਪਾਚਨ ਕਿਰਿਆ ਵੀ ਚੰਗੀ ਰਹਿੰਦੀ ਹੈ।
ਗੁੜ ਤੁਹਾਡੇ ਪੇਟ ‘ਚ ਸਟੂਲ ਨੂੰ ਜਮ੍ਹਾ ਨਹੀਂ ਹੋਣ... ਦੁੱਧ ‘ਚ ਗੁੜ ਮਿਲਾਕੇ ਪੀਣ ਨਾਲ ਮਿਲਦੇ ਹਨ ਫ਼ਾਇਦੇ
Published On
By Azad Soch
ਗੁੜ ਥਕਾਵਟ ਦੂਰ ਕਰਦਾ ਹੈ।
ਜੇਕਰ ਤੁਸੀਂ ਬਹੁਤ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਵੀ ਗੁੜ ਦਾ ਸੇਵਨ ਲਾਭਦਾਇਕ ਹੈ।
ਰਾਤ ਨੂੰ ਸੌਂਦੇ ਸਮੇਂ ਗੁੜ ਨੂੰ ਕੋਸੇ ਦੁੱਧ ਦੇ ਨਾਲ ਖਾਣ ਨਾਲ ਥਕਾਵਟ ਦੂਰ ਹੁੰਦੀ ਹੈ।
ਕਦੇ ਸੋਚਿਆ ਹੈ ਕਿ... Benefits Milk With Jaggery: ਗਰਮ ਦੁੱਧ ‘ਚ ਗੁੜ ਮਿਲਾਕੇ ਪੀਣ ਨਾਲ ਸਿਹਤ ਨੂੰ ਹੋਣਗੇ ਕਈ ਫ਼ਾਇਦੇ
Published On
By Azad Soch
ਤੁਹਾਡੇ ਸਰੀਰ ‘ਚ ਆਇਰਨ (Iron) ਦੀ ਕਮੀ ਵੀ ਗੁੜ ਅਤੇ ਦੁੱਧ ਦੇ ਸੇਵਨ ਨਾਲ ਪੂਰੀ ਹੁੰਦੀ ਹੈ।
ਇਮਿਊਨ ਸਿਸਟਮ (Immune System) ਨੂੰ ਮਜ਼ਬੂਤ ਕਰਨ ਲਈ ਤੁਸੀਂ ਗੁੜ ਅਤੇ ਦੁੱਧ ਦਾ ਸੇਵਨ ਕਰ ਸਕਦੇ ਹੋ।
ਗੁੜ ਅਤੇ ਦੁੱਧ ਨਾਲ ਤੁਹਾਡੇ ਸਰੀਰ... 