ਰੋਜ਼ ਪੀਓ ਗੁੜ-ਜੀਰੇ ਦਾ ਪਾਣੀ
By Azad Soch
On
- ਗੁੜ-ਜੀਰੇ ਦਾ ਪਾਣੀ ਤੁਹਾਡੇ ਸਰੀਰ ਨੂੰ ਡੀਟੌਕਸਫਾਈ (Detoxify) ਕਰਨ ਵਿੱਚ ਕਾਰਗਰ ਸਾਬਤ ਹੋ ਸਕਦਾ ਹੈ।
- ਤੁਸੀਂ ਆਪਣੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣਾ ਚਾਹੁੰਦੇ ਹੋ ਤਾਂ ਇਸ ਡਰਿੰਕ ਦਾ ਸੇਵਨ ਸ਼ੁਰੂ ਕਰ ਦਿਓ।
- ਇਸ ਤੋਂ ਇਲਾਵਾ ਤੁਸੀਂ ਇਸ ਡ੍ਰਿੰਕ (Drink) ਨੂੰ ਰੋਜ਼ਾਨਾ ਪੀ ਕੇ ਆਪਣੇ ਸਰੀਰ ਦੇ ਮੈਟਾਬੋਲਿਜ਼ਮ *Metabolism) ਨੂੰ ਵਧਾ ਸਕਦੇ ਹੋ।
- ਭਾਰ ਘਟਾਉਣ ਲਈ ਵੀ ਗੁੜ-ਜੀਰੇ ਦਾ ਪਾਣੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
- ਇਹ ਕੁਦਰਤੀ ਡਰਿੰਕ ਜੋੜਾਂ ਦੇ ਦਰਦ ਤੋਂ ਰਾਹਤ ਦਿਵਾ ਸਕਦਾ ਹੈ।
- ਪੀਰੀਅਡ ਦੇ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਔਰਤਾਂ ਵੀ ਇਸ ਡਰਿੰਕ ਨੂੰ ਪੀ ਸਕਦੀਆਂ ਹਨ।
- ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਗੁੜ-ਜੀਰੇ ਦੇ ਪਾਣੀ ਨੂੰ ਆਪਣੀ ਡਾਈਟ ਪਲਾਨ (Diet Plan) ‘ਚ ਸ਼ਾਮਲ ਕੀਤਾ ਜਾ ਸਕਦਾ ਹੈ।
- ਖੂਨ ਦੀ ਕਮੀ ਨੂੰ ਦੂਰ ਕਰਨ ਲਈ ਵੀ ਇਸ ਡਰਿੰਕ ਦਾ ਸੇਵਨ ਕੀਤਾ ਜਾ ਸਕਦਾ ਹੈ।
Latest News
13 Dec 2025 22:38:21
Chandigarh/Mohali,13,DEC,2025,(Azad Soch News):- ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...


