Benefits Milk With Jaggery: ਗਰਮ ਦੁੱਧ ‘ਚ ਗੁੜ ਮਿਲਾਕੇ ਪੀਣ ਨਾਲ ਸਿਹਤ ਨੂੰ ਹੋਣਗੇ ਕਈ ਫ਼ਾਇਦੇ
By Azad Soch
On
- ਤੁਹਾਡੇ ਸਰੀਰ ‘ਚ ਆਇਰਨ (Iron) ਦੀ ਕਮੀ ਵੀ ਗੁੜ ਅਤੇ ਦੁੱਧ ਦੇ ਸੇਵਨ ਨਾਲ ਪੂਰੀ ਹੁੰਦੀ ਹੈ।
- ਇਮਿਊਨ ਸਿਸਟਮ (Immune System) ਨੂੰ ਮਜ਼ਬੂਤ ਕਰਨ ਲਈ ਤੁਸੀਂ ਗੁੜ ਅਤੇ ਦੁੱਧ ਦਾ ਸੇਵਨ ਕਰ ਸਕਦੇ ਹੋ।
- ਗੁੜ ਅਤੇ ਦੁੱਧ ਨਾਲ ਤੁਹਾਡੇ ਸਰੀਰ ‘ਚ ਕੋਈ ਇੰਫੈਕਸ਼ਨ (Infection) ਨਹੀਂ ਹੋਵੇਗੀ ਅਤੇ ਤੁਹਾਡੀ ਇਮਿਊਨ ਸਿਸਟਮ (Immune System) ਵੀ ਮਜ਼ਬੂਤ ਹੋਵੇਗੀ।
- ਗੁੜ ‘ਚ ਆਇਰਨ (Iron) ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ ਅਜਿਹੇ ‘ਚ ਤੁਸੀਂ ਇਸ ਦੁੱਧ ਦਾ ਸੇਵਨ ਕਰਕੇ ਸਰੀਰ ‘ਚ ਆਇਰਨ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।
- ਔਰਤਾਂ ਨੂੰ ਪੀਰੀਅਡਜ਼ ਕਾਰਨ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਗੁੜ ਵਾਲੇ ਦੁੱਧ ਦਾ ਸੇਵਨ ਕਰ ਸਕਦੇ ਹੋ।
- ਗੁੜ ਅਤੇ ਦੁੱਧ ਦਾ ਸੇਵਨ ਕਰੋ, ਤੁਹਾਡੀ ਸਕਿਨ ਤੰਦਰੁਸਤ ਰਹੇਗੀ।
- ਦੁੱਧ ਦਾ ਇਹ ਮਿਸ਼ਰਣ ਤੁਹਾਨੂੰ ਜਵਾਨ ਰੱਖੇਗਾ।
- ਵੱਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰਨ ਲਈ ਤੁਸੀਂ ਗੁੜ ਵਾਲੇ ਦੁੱਧ ਦਾ ਸੇਵਨ ਕਰ ਸਕਦੇ ਹੋ।
- ਇਸ ਨਾਲ ਤੁਹਾਡੇ ਪੇਟ ‘ਚ ਏਂਠਨ ਸਮੱਸਿਆ ਵੀ ਦੂਰ ਹੋਵੇਗੀ।
- ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਤੁਸੀਂ ਗੁੜ (Jaggery) ਅਤੇ ਦੁੱਧ ਦਾ ਸੇਵਨ ਕਰ ਸਕਦੇ ਹੋ।
- ਇਸ ਮਿਸ਼ਰਣ ਨਾਲ ਤੁਹਾਨੂੰ ਬਦਹਜ਼ਮੀ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ।
Related Posts
Latest News
08 Dec 2025 09:08:25
New Chandigarh,08,DEC,2025,(Azad Soch News):- ਨਿਊ ਚੰਡੀਗੜ੍ਹ (ਮੁੱਲਾਂਪੁਰ) ਵਿਖੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਲਈ ਟਿਕਟ ਵਿਕਰੀ ਸ਼ੁਰੂ ਹੋ ਗਈ...


