ਆਈ ਪੀ ਐਸ ਪਤੀ-ਪਤਨੀ ਰਵਜੋਤ ਗਰੇਵਾਲ ਤੇ ਨਵਨੀਤ ਬੈਂਸ ਨੂੰ ਸਦਮਾ
4 ਸਾਲਾਂ ਧੀ ਸਵਰਗਵਾਸ
By Azad Soch
On
Mohali,30 April,2024,(Azad Soch News):- ਆਈ ਪੀ ਐਸ ਪਤੀ-ਪਤਨੀ ਫਤਿਹਗੜ੍ਹ ਸਾਹਿਬ (Fatehgarh Sahib) ਦੇ ਐਸ ਐਸ ਰਵਜੋਤ ਕੌਰ ਗਰੇਵਾਲ ਅਤੇ ਐਸ ਐਸ ਪੀ ਜਗਰਾਓਂ ਨਵਨੀਤ ਸਿੰਘ ਬੈਂਸ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੀ 4 ਸਾਲਾਂ ਦੀ ਧੀ ਨਾਇਰਾ ਦਾ ਦੇਹਾਂਤ ਹੋ ਗਿਆ ਹੈ,ਮ੍ਰਿਤਕ ਬੱਚੀ ਦਾ ਅੰਤਿਮ ਸਸਕਾਰ ਅੱਜ 30 ਅਪ੍ਰੈਲ ਨੂੰ ਮੋਹਾਲੀ (Mohali) ਦੇ ਸ਼ਮਸ਼ਾਨਘਾਟ ਵਿੱਚ ਹੋਵੇਗਾ।
Related Posts
Latest News
13 Dec 2025 22:38:21
Chandigarh/Mohali,13,DEC,2025,(Azad Soch News):- ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...


