ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਖੇਡ ਮੈਦਾਨਾਂ ਵਿਚ ਪਰਤਾਇਆ ਰੋਣਕਾਂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਖੇਡ ਮੈਦਾਨਾਂ ਵਿਚ ਪਰਤਾਇਆ ਰੋਣਕਾਂ

ਸ੍ਰੀ ਅਨੰਦਪੁਰ ਸਾਹਿਬ 03 ਨਵੰਬਰ  ()

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਖੇਡ ਮੈਦਾਨਾਂ ਵਿੱਚ ਮੁੜ ਰੋਣਕਾਂ ਲੈ ਆਦੀਆਂ ਹਨ। ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦਾ ਵਿਸੇਸ਼ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਸਰਕਾਰੀ ਸਕੂਲਾਂ ਨੂੰ ਖਿਡਾਰੀਆਂ ਦੀ ਨਰਸਰੀ ਐਲਾਨਿਆ ਗਿਆ ਹੈਜਿੱਥੋ ਤਿਆਰ ਖਿਡਾਰੀ ਦੇਸ਼ ਵਿੱਚ ਵੱਡੀਆ ਮੱਲਾ ਮਾਰਦੇ ਹਨ।

     ਸਥਾਨਕ ਸ੍ਰੀ ਦਸ਼ਮੇਸ਼ ਮਾਰਸ਼ਲ ਆਰਟ ਅਕੈਡਮੀ ਵਿਖੇ 45ਵੀਂ ਜਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਸਰੇ ਦਿਨ ਦੀ ਸ਼ੁਰੂਆਤ ਹਲਕਾ ਕੋਆਰਡੀਨੇਟਰ ਕਮਿੱਕਰ ਸਿੰਘ ਡਾਢੀ ਨੇ ਕੀਤੀ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸ਼ਮਸ਼ੇਰ ਸਿੰਘ ਅਤੇ ਸਿੱਖਿਆ ਕੋਆਰਡੀਨੇਟਰ ਲੈਕਚਰਾਰ ਦਇਆ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ

      ਇਸ ਮੌਕੇ ਕਮਿੱਕਰ ਸਿੰਘ ਡਾਢੀ ਹਲਕਾ ਕੋਅਰਾਡੀਨੇਟਰ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਪੱਧਰ ਨੂੰ ਉੱਚਾ ਚੱਕਰ ਦੇ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਲਗਾਤਾਰ ਖੇਡਾਂ ਵਤਨ ਪੰਜਾਬ ਦੀਆਂ ਜਿੱਥੇ ਕਰਵਾਈਆਂ ਜਾ ਰਹੀਆਂ ਹਨ, ਉੱਥੇ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਪੰਜਾਬ ਦੇ ਸਕੂਲਾਂ ਦੇ ਵਿੱਚ  ਵਧੀਆ ਖੇਡ ਗਰਾਊਂਡ ਬਣਾਏ ਜਾ ਰਹੇ ਹਨ,ਵਧੀਆ ਸਿਖਲਾਈ ਦੇ ਨਾਲ ਨਾਲ ਖੇਡਾਂ ਦਾ ਸਾਜੋ ਸਮਾਨ ਵਿਦਿਆਰਥੀਆਂ ਨੂੰ ਮੁਹੱਇਆ ਕਰਵਾਇਆ ਜਾ ਰਿਹਾ ਹੈ ਤਾਂ ਕਿ ਵਿਦਿਆਰਥੀ ਵਧੀਆ ਤਿਆਰੀ ਕਰਕੇ ਕੌਮੀ ਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਣ

       ਇਸ ਦੌਰਾਨ ਮੰਚ ਦਾ ਸੰਚਾਲਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਅਤੇ ਮਨਿੰਦਰ ਰਾਣਾ ਨੇ ਬਾਖੂਬੀ ਕੀਤਾ। ਦੂਸਰੇ ਦਿਨ ਦੇ ਖੇਡ ਨਤੀਜਿਆਂ ਦੇ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਨੇ ਦੱਸਿਆ ਕਿ ਹੈਂਡਵਾਲ ਮੁੰਡਿਆਂ ਦੇ ਵਰਗ ਵਿੱਚ ਝੱਜ ਬਲਾਕ ਪਹਿਲੇ ਜਦ ਕਿ ਰੋਪੜ 2 ਦੂਸਰੇ ਸਥਾਨ ਤੇ ਰਿਹਾਹੈਂਡਵਾਲ ਲੜਕੀਆਂ ਦੇ ਵਰਗ ਵਿੱਚ ਰੋਪੜ 2 ਪਹਿਲੇ ਸਥਾਨ ਤੇ ਜਦ ਕਿ ਮੋਰਿੰਡਾ ਦੂਸਰੇ ਸਥਾਨ ਤੇ ਰਿਹਾਹਾਕੀ ਮੁੰਡਿਆਂ ਦੇ ਵਰਗ ਵਿੱਚ ਸ੍ਰੀ ਅਨੰਦਪੁਰ ਸਾਹਿਬ ਪਹਿਲਾ ਤੇ ਸਲੋਰਾ ਬਲਾਕ ਦੂਸਰੇ ਸਥਾਨ ਤੇ ਰਿਹਾਜਿਮਨਾਸਟਿਕ ਲੜਕੀਆਂ ਰਿਦਮਿਕ ਟੀਮ ਮੁਕਾਬਲੇ ਵਿੱਚ ਕੀਰਤਪੁਰ ਸਾਹਿਬ ਬਲਾਕ ਪਹਿਲਾ ਝੱਜ ਬਲਾਕ ਦੂਸਰਾ ਤੇ ਰੋਪੜ 2 ਤੀਸਰੇ ਸਥਾਨ ਤੇ ਰਿਹਾਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਅੱਜ ਕੁੜੀਆਂ ਅਤੇ ਮੁੰਡਿਆਂ ਦੇ ਕਬੱਡੀ ਨੈਸ਼ਨਲ ਸਟਾਈਲ ਖੋਖੋ ਆਦਿ ਦੇ ਮੈਚ ਵੀ ਕਰਵਾਏ ਗਏ

      ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਦਵਿੰਦਰ ਸਿੰਘ ਸ਼ੱਮੀ ਬਰਾਰੀ ਅਤੇ ਧਰਮ ਸਿੰਘ ਆਪ ਆਗੂਪ੍ਰਿੰਸੀਪਲ ਲੈਕਚਰਾਰ ਚਰਨਜੀਤ ਸਿੰਘ ਸੈਣੀਸੁਪਰਡੈਂਟ ਮਲਕੀਤਸਿੰਘ ਭੱਠਲ ,ਬੀਪੀਈ ਓ ਰਕੇਸ਼ ਕੁਮਾਰ ਰੋੜੀਇੰਦਰਪਾਲ ਸਿੰਘਦਵਿੰਦਰਪਾਲ ਸਿੰਘ ਬੇਦੀਕਮਿੰਦਰ ਸਿੰਘ ਸਾਰੇ ਬੀਪੀਈਓਸੁਰਿੰਦਰ ਸਿੰਘ ਭਟਨਾਗਰ ,ਦਵਿੰਦਰ ਕੁਮਾਰ ਪਾਵਲਾਲੈਕਚਰਾਰ ਬਲਜਿੰਦਰ ਸਿੰਘ ,ਅਮਨਦੀਪ ਕੌਰਜਸਵਿੰਦਰ ਸਿੰਘਸੁਰਿੰਦਰ ਕੌਰਅਮਰਜੀਤ ਧਾਰਨੀਸੁਮਨ ਲਤਾਕਮਲਜੀਤ ਕੌਰਨੀਲਮਮੀਨਾ ਵਰਮਾਮਨਿੰਦਰ ਰਾਣਾਕੁਲਦੀਪ ਪਰਮਾਰਮਨਜੋਤ ਸਿੰਘ ,ਲੈਕਚਰਾਰ ਕ੍ਰਾਂਤੀਪਾਲ ਸਿੰਘਲੈਕਚਰਾਰ ਤਰਲੋਚਨ ਸਿੰਘਸੋਮਨਾਥਗੁਰਜੀਤ ਕੌਰਨੀਲਮ ਰਾਣੀਸੁਨੀਤਾਹਰਪ੍ਰੀਤ ਕੌਰਨੀਲਮ ਪਾਮਾਅਨੀਤਾਰਜਨੀਪਰਮਜੀਤ ਸਿੰਘ ਸੀਆਈਡੀ ਇੰਸਪੈਕਟਰ ਰਾਜਕੁਮਾਰਮੀਹਮਲ ,ਅਵਤਾਰ ਭੱਠਲ ,ਵਿਕਾਸ ਸੋਨੀਗੁਰਚਰਨ ਆਲੋਵਾਲ ,ਪਵਨ ਚੌਧਰੀ ,ਚਰਨਜੀਤ ਬੰਗਾਪ੍ਰੇਮ ਸਿੰਘ ਠਾਕੁਰਅਮਨਪ੍ਰੀਤ ਕੌਰ ,ਸੁਸ਼ੀਲ ਧੀਮਾਨ,ਬਲਜੀਤ ਸਿੰਘਮਨਦੀਪ ਸਿੰਘਹਰਪ੍ਰੀਤ ਕੌਰ ,ਬਲਵਿੰਦਰ ਸਿੰਘਪੁਰਹਰਨੇਕ ਸਿੰਘਅਸ਼ੋਕ ਕੁਮਾਰਰਾਮ ਕੁਮਾਰ ਰਾਣਾਸੁਰਿੰਦਰ ਕੁਮਾਰ,ਬਲਵਿੰਦਰ ਸਿੰਘ ਮੀਆਪੁਰਹਰਜੀਤ ਸੈਣੀਲੱਕੀ ਕੋਟਲਾ ,ਜੋਗਾ ਸਿੰਘ ਮਨਜੀਤ ਸੂਦਅਵਨੀਤ ਚੱਡਾਰਕੇਸ਼ ਭੰਡਾਰੀਲਖਵਿੰਦਰ ਸੈਣੀਰਜਿੰਦਰ ਵਿਸ਼ਨੂਅਮਰਜੀਤ ਸੈਣੀ ਕਰਮਜੀਤ ਬੈਂਸਵਿਕਰਮ ਸ਼ਰਮਾਤਜਿੰਦਰ ਸਿੰਘਜਗਪਾਲ ਸਿੰਘਗੁਰਦਰਸ਼ਨ ਸਿੰਘਫੁਲੇਸ਼ਵਰ ਕੁਮਾਰਗੁਰਿੰਦਰ ਪਾਲ ਸਿੰਘ ਖੇੜੀਐਮਪੀ ਸਿੰਘਹਰਨੇਕ ਸਿੰਘ ਆਦਿ ਅਧਿਆਪਕ ਹਾਜ਼ਰ ਸਨ। 

Advertisement

Latest News

ਭਗਵੰਤ ਸਿੰਘ ਮਾਨ,ਮੁੱਖ ਮੰਤਰੀ ਪੰਜਾਬ ਵੱਲੋਂ 8 ਨਵੰਬਰ ਨੂੰ ਨਵੇ ਤਹਿਸੀਲ ਕੰਪਲੈਕਸ ਬਟਾਲਾ ਦਾ ਉਦਘਾਟਨ ਕੀਤਾ ਜਾਵੇਗਾ ਭਗਵੰਤ ਸਿੰਘ ਮਾਨ,ਮੁੱਖ ਮੰਤਰੀ ਪੰਜਾਬ ਵੱਲੋਂ 8 ਨਵੰਬਰ ਨੂੰ ਨਵੇ ਤਹਿਸੀਲ ਕੰਪਲੈਕਸ ਬਟਾਲਾ ਦਾ ਉਦਘਾਟਨ ਕੀਤਾ ਜਾਵੇਗਾ
ਬਟਾਲਾ, 7 ਨਵੰਬਰ,2025:- ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਵੱਲੋਂ 8 ਨਵੰਬਰ ਨੂੰ ਨਵੇ ਤਹਿਸੀਲ ਕੰਪਲੈਕਸ ਬਟਾਲਾ (New Tehsil Complex...
ਵਿੱਕੀ ਕੌਸ਼ਲ ਦੀ ਪਤਨੀ ਕੈਟਰੀਨਾ ਕੈਫ਼ ਨੇ ਪੁੱਤ ਨੂੰ ਜਨਮ ਦਿੱਤਾ ਹੈ
ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਨਵੰਬਰ 2025 ਨੂੰ ਇੱਕ ਇਤਿਹਾਸਕ ਸਮਾਗਮ ਦਾ ਆਗਾਜ਼ ਕੀਤਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ 2025 ਜਲਦੀ ਭਾਰਤ ਦਾ ਦੌਰਾ ਕਰ ਸਕਦੇ ਹਨ 
ਦਿੱਲੀ ਵਿੱਚ ਠੰਢ ਵਧਣ ਦੇ ਨਾਲ ਮੌਸਮ ਵਿਭਾਗ ਦੀ ਚੇਤਾਵਨੀ ਹੈ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 07-11-2025 ਅੰਗ 539
Realme GT 8 Pro ਜਲਦੀ ਹੀ ਭਾਰਤ ਵਿੱਚ ਲਾਂਚ ਹੋਵੇਗਾ