Honor ਨੇ ਆਪਣੀ ਨਵੀਨਤਮ ਟੈਬਲੇਟ ਸੀਰੀਜ਼ MagicPad 3 Pro ਚੀਨ ਵਿੱਚ ਲਾਂਚ ਕੀਤੀ
Honor ਨੇ ਆਪਣੀ ਨਵੀਨਤਮ ਟੈਬਲੇਟ ਸੀਰੀਜ਼ MagicPad 3 Pro ਚੀਨ ਵਿੱਚ ਲਾਂਚ ਕੀਤੀ ਹੈ, ਜਿਸਦੀ ਸਭ ਤੋਂ ਵੱਡੀ ਖਾਸੀਅਤ ਹੈ ਇਸਦੀ 12,450mAh ਬੈਟਰੀ ਅਤੇ ਨਵੀਂ Snapdragon 8 Elite Gen 5 ਚਿਪ ।
ਕੀਮਤ
Honor MagicPad 3 Pro ਚੀਨ ਵਿੱਚ ਹੇਠਾਂ ਦਿੱਤੀਆਂ ਕੀਮਤਾਂ ’ਤੇ ਉਪਲਬਧ ਹੈ :
12GB + 256GB: CNY 3,799 (ਲਗਭਗ ₹47,000)
12GB + 512GB: CNY 4,399 (ਲਗਭਗ ₹54,200)
16GB + 512GB: CNY 4,699 (ਲਗਭਗ ₹57,900)
ਇਹ Floating Gold, Moon Shadow White, ਅਤੇ Starry Sky Gray ਰੰਗਾਂ ਵਿੱਚ ਆਉਂਦੀ ਹੈ।
ਵਿਸ਼ੇਸ਼ਤਾਵਾਂ
ਡਿਸਪਲੇ: 13.3-ਇੰਚ 3.2K (3200×2136) LCD ਸੱਕਰਿਨ, 165Hz ਰਿਫ੍ਰੈਸ਼ ਰੇਟ, 1100 ਨਿਟਸ ਪੀਕ ਬ੍ਰਾਈਟਨੈੱਸ
ਚਿਪਸੈੱਟ: Snapdragon 8 Elite Gen 5 (3nm) ਨਾਲ Adreno 840 GPU
RAM/Storage: 12GB ਜਾਂ 16GB RAM, 256GB ਜਾਂ 512GB UFS ਸਟੋਰੇਜ
ਸਾਫਟਵੇਅਰ: MagicOS 10 (Android 16 ਬੇਸਡ)
ਕੈਮਰਾ: 13MP ਪ੍ਰਾਇਮਰੀ + 2MP ਮੈਕਰੋ ਪਿਛਲਾ ਕੈਮਰਾ, 9MP ਫਰੰਟ ਕੈਮਰਾ
ਆਡੀਓ: 8 ਸਪੀਕਰ, 3 ਮਾਈਕ੍ਰੋਫ਼ੋਨ, 3D Spatial Audio ਸਪੋਰਟ
ਬੈਟਰੀ: 12,450mAh ਨਾਲ 80W ਫਾਸਟ ਚਾਰਜਿੰਗ (ਬਾਕਸ ਵਿੱਚ 66W ਚਾਰਜਰ)
ਕਨੈਕਟੀਵਿਟੀ: Wi-Fi 7, Bluetooth 6.0, USB Type-C 3.2 Gen 1
ਡਾਈਮੇਨਸ਼ਨ: 293.88×201.38×5.79 ਮਿਮੀ, ਵਜ਼ਨ 595 ਗ੍ਰਾਮ
ਇਹ ਟੈਬ Honor Smart Touch Keyboard ਅਤੇ Magic Pencil 3 ਸਟਾਇਲਸ ਨਾਲ ਕੰਪੈਟਬਲ ਹੈ, ਜਿਸ ਨਾਲ ਇਹ ਇੱਕ ਪ੍ਰੀਮੀਅਮ ਪ੍ਰਫ਼ੋਰਮੈਂਸ ਅਤੇ ਪ੍ਰੋਡਕਟੀਵਿਟੀ ਡਿਵਾਈਸ ਬਣਦਾ ਹੈ ।

