ਇਟਲੀ ਦੇ ਇੱਕ ਹਵਾਈ ਅੱਡੇ 'ਤੇ ਰਨਵੇਅ 'ਤੇ ਜਹਾਜ਼ ਦੇ ਇੰਜਣ ਵਿੱਚ ਫਸਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
By Azad Soch
On
Itely,09,JULY,2025,(Azad Soch News):- ਇਟਲੀ (Itely) ਦੇ ਇਕ ਹਵਾਈ ਅੱਡੇ ’ਤੇ ਰਨਵੇਅ ’ਤੇ ਇਕ ਜਹਾਜ਼ ਦੇ ਇੰਜਣ ਵਿਚ ਫਸਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਸਥਾਨਕ ਮੀਡੀਆ ਅਨੁਸਾਰ, ਉਹ ਵਿਅਕਤੀ ਰਨਵੇਅ (Runway) ’ਤੇ ਦੌੜ ਰਿਹਾ ਸੀ ਅਤੇ ਇਕ ਏ-319 ਜਹਾਜ਼ ਦੇ ਰਸਤੇ ਵਿਚ ਆ ਗਿਆ ਅਤੇ ਉਸ ਨੂੰ ਜਹਾਜ਼ ਦੇ ਇੰਜਣ ਨੇ ਖਿੱਚ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ,ਜਾਣਕਾਰੀ ਅਨੁਸਾਰ ਇਟਲੀ ਦੇ ਸ਼ਹਿਰ ਬਰਗਾਮੋ (Bergamo) ਦੇ ਹਵਾਈ ਅੱਡੇ (Airport) ਉਤੇ ਮੰਗਲਵਾਰ ਨੂੰ ਇਕ ਵਿਅਕਤੀ ਰਨਵੇਅ ’ਤੇ ਦੌੜਨ ਲੱਗਾ ਅਤੇ ਜਹਾਜ਼ ਦੇ ਇੰਜਣ ਵਿਚ ਫੱਸ ਗਿਆ,ਜਿਸ ਕਾਰਨ ਸਾਰੀਆਂ ਉਡਾਣਾਂ ਮੁਅੱਤਲ ਕਰ ਦਿਤੀਆਂ ਗਈਆਂ।
Latest News
13 Dec 2025 18:38:46
ਚੰਡੀਗੜ੍ਹ, 13 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ...


