ਗਿੱਪੀ ਗਰੇਵਾਲ ਦਾ ਨਵਾਂ ਗਾਣਾ 'ਮਰਜੂ ਕੋਈ' ਜਲਦ ਹੀ ਰਿਲੀਜ਼ ਹੋਵੇਗਾ
By Azad Soch
On
Patiala,28,JULY,2025,(Azad Soch News):- ਗਿੱਪੀ ਗਰੇਵਾਲ ਆਪਣਾ ਇੱਕ ਹੋਰ ਨਵਾਂ ਗਾਣਾ 'ਮਰਜੂ ਕੋਈ' ਸੰਗ਼ੀਤ ਪ੍ਰੇਮੀਆਂ ਅਤੇ ਆਪਣੇ ਚਾਹੁਣ ਵਾਲਿਆਂ ਸਨਮੁੱਖ ਕਰਨ ਜਾ ਰਹੇ ਹਨ। ਗਿੱਪੀ ਗਰੇਵਾਲ ਦੀ ਸ਼ਾਨਦਾਰ ਗਾਇਨ ਸ਼ੈਲੀ ਅਧੀਨ ਤਿਆਰ ਕੀਤਾ ਇਹ ਗੀਤ 30 ਜੁਲਾਈ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ (Platform) ਅਤੇ ਚੈੱਨਲਾਂ 'ਤੇ ਜਾਰੀ ਹੋਵੇਗਾ,ਦੇਸੀ ਟਿਊਨ ਸੰਗੀਤਕ ਲੇਬਲ (Desi Tune Music Label) ਅਧੀਨ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗੀਤ ਨੂੰ ਅਵਾਜ਼ ਗਿੱਪੀ ਗਰੇਵਾਲ (Gippy Grewal) ਦੁਆਰਾ ਦਿੱਤੀ ਗਈ ਹੈ, ਜਦਕਿ ਇਸ ਦਾ ਸੰਗ਼ੀਤ ਬਲੈਕ ਵਾਇਰਸ (Music Black Virus) ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੀ ਬੇਹਤਰੀਣ ਸੰਗੀਤਕ ਸਿਰਜਣਾਤਮਕਤਾ ਦਾ ਇੱਕ ਵਾਰ ਮੁੜ ਇਜ਼ਹਾਰ ਕਰਵਾਉਣ ਜਾ ਰਹੇ ਇਸ ਗੀਤ ਦੇ ਬੋਲ ਮਨਦੀਪ ਮਾਵੀ ਨੇ ਲਿਖੇ ਹਨ।
Related Posts
Latest News
07 Dec 2025 22:45:13
ਚੰਡੀਗੜ੍ਹ, 7 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...


