ਨਾਰੀਅਲ ਪਾਣੀ ਬਲੱਡ ਕੈਲੇਸਟਰੋਲ ਅਤੇ ਟਰਾਈਗਲਿਸਰਾਈਡਸ ਨੂੰ ਘੱਟ ਕਰਦਾ
By Azad Soch
On
- ਗੁਰਦੇ ਦੀ ਪੱਥਰੀ ਆਮ ਤੌਰ ’ਤੇ ਉਦੋਂ ਪਾਈ ਜਾਂਦੀ ਹੈ ਜਦੋਂ ਕੈਲਸ਼ੀਅਮ ਅਤੇ ਆਕਸਲੇਟ (Calcium And Oxalate) ਵਰਗੇ ਮਿਸ਼ਰਣ ਪਿਸ਼ਾਬ ਵਿਚ ਕਿ੍ਰਸਟਲ ਬਣਾਉਣ ਲਈ ਮਿਲ ਜਾਂਦੇ ਹਨ।
- ਨਾਰੀਅਲ ਪਾਣੀ ਕਿ੍ਰਸਟਲ ਨੂੰ ਗੁਰਦਿਆਂ ਅਤੇ ਪਿਸ਼ਾਬ ਨਾਲੀ ਦੇ ਕੁੱਝ ਹਿੱਸਿਆਂ ’ਤੇ ਚਿਪਕਣ ਤੋਂ ਰੋਕਦਾ ਹੈ।
- ਨਾਰੀਅਲ ਪਾਣੀ ਪਿਸ਼ਾਬ ਵਿਚ ਕਿ੍ਰਸਟਲ ਦੀ ਗਿਣਤੀ ਨੂੰ ਵੀ ਘਟਾ ਸਕਦਾ ਹੈ।
- ਨਾਰੀਅਲ ਪਾਣੀ ਬਲੱਡ ਕੈਲੇਸਟਰੋਲ (Blood Cholesterol) ਅਤੇ ਟਰਾਈਗਲਿਸਰਾਈਡਸ (Triglycerides) ਨੂੰ ਘੱਟ ਕਰਦਾ ਹੈ।
- ਇਹ ਲੀਵਰ ਦੀ ਚਰਬੀ ਨੂੰ ਵੀ ਘਟਾਉਂਦਾ ਹੈ।
- ਨਾਰੀਅਲ ਪਾਣੀ ਕਿਸੇ ਵੀ ਕਿਸਮ ਦੀ ਸਰੀਰਕ ਗਤੀਵਿਧੀ ਦੌਰਾਨ ਗੁਆਚਣ ਵਾਲੇ ਇਲੈਕਟਰੋਲਾਈਟਸ ਨੂੰ ਭਰਨ ਵਿਚ ਮਦਦ ਕਰਦਾ ਹੈ।
- ਪੋਟਾਸ਼ੀਅਮ, ਸੋਡੀਅਮ ਅਤੇ ਕੈਲਸ਼ੀਅਮ ਵਰਗੇ ਇਲੈਕਟਰੋਲਾਈਟਸ ਤਰਲ ਸੰਤੁਲਨ ਨੂੰ ਸਹੀ ਬਣਾਈ ਰੱਖਣ ਲਈ ਬਹੁਤ ਮਹੱਤਵਪੂਰਨ ਹਨ।
- ਨਾਰੀਅਲ ਪਾਣੀ (Coconut Water) ਸੁਆਦ ਵਿਚ ਥੋੜ੍ਹਾ ਮਿੱਠਾ ਅਤੇ ਪੌਸ਼ਟਿਕ ਹੁੰਦਾ ਹੈ,ਨਾਰੀਅਲ ਨੂੰ ਸਿੱਧਾ ਪੀਣਾ ਵੀ ਇਸ ਨੂੰ ਬਹੁਤ ਤਾਜ਼ਗੀ ਦੇਣ ਵਾਲਾ ਡਰਿੰਕ ਬਣਾਉਂਦਾ ਹੈ।
Related Posts
Latest News
07 Dec 2025 22:45:13
ਚੰਡੀਗੜ੍ਹ, 7 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...


