ਸਰਦੀਆਂ ‘ਚ ਜੁਰਾਬਾਂ ਪਾ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ
By Azad Soch
On
- ਰਾਤ ਵਿਚ ਜੁਰਾਬਾਂ ਪਹਿਨ ਕੇ ਸੌਣ ਨਾਲ ਬਲੱਡ ਸਰਕੁਲੇਸ਼ਨ (Blood Circulation) ਦੀ ਸਮੱਸਿਆ ਹੋ ਸਕਦੀ ਹੈ।
- ਰਾਤ ਵਿਚ ਜੁਰਾਬਾਂ ਪਹਿਨ ਕੇ ਸੌਂਦੇ ਹੋ ਤਾਂ ਇਸ ਦੀ ਵਜ੍ਹਾ ਨਾਲ ਬਲੱਡ ਫਲੋਅ (Blood FLow) ਘੱਟ ਹੋ ਸਕਦਾ ਹੈ।
- ਪੈਰਾਂ ਵਿਚ ਤੁਹਾਨੂੰ ਝਰਨਾਹਟ ਦਾ ਅਹਿਸਾਸ ਹੋਵੇਗਾ, ਇਸ ਕਾਰਨ ਤੁਹਾਨੂੰ ਅਕੜਾਅ ਦੀ ਸਮੱਸਿਆ ਵੀ ਹੋ ਸਕਦੀ ਹੈ।
- ਰਾਤ ਵਿਚ ਜੁਰਾਬਾਂ ਪਹਿਨ ਕੇ ਸੌਂਦੇ ਹੋ ਤਾਂ ਇਸ ਵਜ੍ਹਾ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਵੱਧ ਸਕਦਾ ਹੈ ਤੇ ਇਹ ਓਵਰਹੀਟਿੰਗ ਦੀ ਵਜ੍ਹਾ ਵੀ ਬਣ ਸਕਦਾ ਹੈ।
- ਜਦੋਂ ਤੁਹਾਡੇ ਸਰੀਰ ਦਾ ਤਾਪਮਾਨ ਵੱਧ ਜਾਵੇਗਾ ਤਾਂ ਤੁਹਾਨੂੰ ਬੈਚੇਨੀ ਦੀ ਸਮੱਸਿਆ ਹੋ ਸਕਦੀ ਹੈ।
- ਪੂਰੇ ਦਿਨ ਜੁਰਾਬਾਂ ਪਹਿਨ ਕੇ ਸੌਂਦੇ ਹੋ ਤਾਂ ਉਸ ਵਿਚ ਬਹੁਤ ਸਾਰੀ ਧੂੜ, ਮਿੱਟੀ ਦੇ ਗੰਦਗੀ ਚਿਪਕ ਜਾਂਦੀ ਹੈ।
- ਜੁਰਾਬਾਂ ਨੂੰ ਪਹਿਨ ਕੇ ਸੌ ਜਾਂਦੇ ਹੋ ਤਾਂ ਇਸ ਵਿਚ ਲੱਗੀ ਗੰਦਗੀ ਦੀ ਵਜ੍ਹਾ ਨਾਲ ਸਕਿਨ ਐਲਰਜੀ ਵੀ ਹੋ ਸਕਦੀ ਹੈ।
- ਰਾਤ ਵਿਚ ਜੁਰਾਬਾਂ ਪਹਿਨ ਕੇ ਸੌਣ ਨਾਲ ਤੁਹਾਡੇ ਦਿਲ ‘ਤੇ ਵੀ ਬੁਰਾ ਅਸਰ ਪੈਂਦਾ ਹੈ।
- ਜਦੋਂ ਤੁਸੀਂ ਜ਼ਿਆਦਾ ਦੇਰ ਜੁਰਾਬਾਂ ਪਹਿਨ ਕੇ ਸੌਂਦੇ ਹੋ ਤਾਂ ਇਸ ਨਾਲ ਪੈਰਾਂ ਦੀਆਂ ਨਸਾਂ ‘ਤੇ ਦਬਾਅ ਪੈਂਦਾ ਹੈ।
- ਜਿਸ ਕਾਰਨ ਹਾਰਟ ਨੂੰ ਬਲੱਡ ਨੂੰ ਪੰਪ ਕਰਨ ਵਿਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਿਸ ਨਾਲ ਦਿਲ ਨੂੰ ਨੁਕਸਾਨ ਪਹੁੰਚ ਸਕਦਾ ਹੈ।
- ਰਾਤ ਵਿਚ ਜੁਰਾਬਾਂ ਪਹਿਨ ਕੇ ਸੌਣ ਨਾਲ ਤੁਹਾਨੂੰ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਵੀ ਹੋ ਸਕਦੀ ਹੈ।
- ਟਾਈਟ ਜੁਰਾਬਾਂ ਪਹਿਨ ਕੇ ਸੌਂਦੇ ਹੋ ਤਾਂ ਤੁਸੀਂ ਅਸਹਿਜ ਮਹਿਸੂਸ ਕਰ ਸਕਦੇ ਹੋ,ਇਸ ਲਈ ਬੇਹਤਰ ਇਹੀ ਹੈ ਕਿ ਰਾਤ ਵਿਚ ਜੁਰਾਬਾਂ ਪਹਿਨ ਕੇ ਨਾ ਸੋਵੋ।
Latest News
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 11 ਦਸੰਬਰ ਨੂੰ ਆਈ.ਟੀ.ਆਈ. (ਮਹਿਲਾਵਾਂ), ਫੇਜ਼-5, ਐੱਸ.ਏ.ਐੱਸ ਨਗਰ ਲਾਇਆ ਜਾਵੇਗਾ ਪਲੇਸਮੈਂਟ ਕੈਂਪ
09 Dec 2024 18:53:07
ਐੱਸ.ਏ.ਐੱਸ ਨਗਰ, 9 ਦਸੰਬਰ,2024:ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 11 ਦਸੰਬਰ (ਬੁੱਧਵਾਰ) ਨੂੰ...