ਅਖਰੋਟ ਇਕ ਸੁਪਰਫੂਡ,ਜਿਸ ਵਿਚ ਸਰੀਰ ਨੂੰ ਸਿਹਤਮੰਦ ਰੱਖਣ ਦੇ ਸਾਰੇ ਗੁਣ ਮੌਜੂਦ
By Azad Soch
On
- ਅਖਰੋਟ ਵਿਚ ਐਂਟੀ ਆਕਸੀਡੈਂਟਸ, ਓਮੇਗਾ-3 ਫੈਟੀ ਐਸਿਡ ਭਰਪੂਰ ਪਾਏ ਜਾਂਦੇ ਹਨ ਜੋ ਬੇਹੱਦ ਲਾਭਕਾਰੀ ਮੰਨੇ ਗਏ ਹਨ।
- ਇਸ ਵਿਚ ਹੈਲਦੀ ਫੈਟ, ਪ੍ਰੋਟੀਨ, ਵਿਟਾਮਿਨ, ਖਣਿਜ ਵੀ ਪਾਏ ਜਾਂਦੇ ਹਨ, ਮਤਲਬ ਇਹ ਪੋਸ਼ਕ ਤੱਤਾਂ ਦਾ ਫੁੱਲ ਪੈਕੇਜ ਹੈ।
- ਇਸ ਨੂੰ ਖਾਣ ਨਾਲ ਦਿਲ ਦੀ ਸਿਹਤ ਤੋਂ ਲੈ ਕੇ ਪਾਚਣ ਤਤਰ ਤੱਕ ਸਹੀ ਬਣਿਆ ਰਹਿੰਦਾ ਹੈ।
- ਰੈਗੂਲਰ ਤੌਰ ‘ਤੇ ਇਸ ਦਾ ਸੇਵਨ ਕਰਨ ਨਾਲ ਬੈੱਡ ਕੋਲੈਸਟ੍ਰਾਲ ਲੈਵਲ ਘੱਟ ਹੋ ਸਕਦਾ ਹੈ।
- ਸੁਪਰਫੂਡ ਅਖਰੋਟ (Superfood Nuts) ਵਿਚ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦੀ ਪਾਵਰ ਹੈ।
- ਇਹ ਸਰੀਰ ਦੀ ਫਿਟਨੈੱਸ ਲਈ ਚੰਗਾ ਮੰਨਿਆ ਜਾਂਦਾ ਹੈ।
- ਜੇਕਰ ਤੁਸੀਂ ਭਿਉਂ ਕੇ ਅਖਰੋਟ ਖਾਧੇ ਹੋ ਤਾਂ ਇਸ ਨਾਲ ਨਾ ਸਿਰਫ ਸਰੀਰ ਨੂੰ ਐਨਰਜੀ ਮਿਲਦੀ ਹੈ ਸਗੋਂ ਫਿਟਨੈੱਸ ਕਾਫੀ ਬੇਹਤਰ ਹੁੰਦੀ ਹੈ।
- ਅਖਰੋਟ ਵਿਚ ਮੌਜੂਦ ਪੋਸ਼ਕ ਤੱਤ ਬਲੱਡ ਵੈਸਲਸ ਨੂੰ ਫਾਇਦਾ ਪਹੁੰਚਾਉਣ ਦਾ ਕੰਮ ਕਰਦੇ ਹਨ।
- ਅਖਰੋਟ ਵਿਚ ਚੰਗੀ ਕੈਲੋਰੀ ਮਿਲਦੀ ਹੈ।
- ਅਖਰੋਟ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
- ਐਕਸਪਰਟ ਜੋੜਾਂ ਦੇ ਦਰਦ ਵਿਚ ਇਸ ਨੂੰ ਖਾਣ ਦੀ ਸਲਾਹ ਦਿੰਦੇ ਹਨ।
- ਅਖਰੋਟ ਵਿਚ ਮੌਜੂਦ ਪੋਸ਼ਕ ਤੱਤ ਹੱਡੀਆਂ ਨੂੰ ਲੰਬੇ ਸਮੇਂ ਤੱਕ ਐਕਟਿਵ ਰੱਖਦੇ ਹਨ।
- ਇਸ ਨੂੰ ਭਿਉਂ ਕੇ ਖਾਣ ਨਾਲ ਕਈ ਗੁਣਾ ਲਾਭ ਵੱਧ ਜਾਂਦਾ ਹੈ।
- ਅਖਰੋਟ ਭਿਉਂ ਕੇ ਖਾਣ ਨਾਲ ਸਰੀਰ ਵਿਚ ਕਈ ਤਰ੍ਹਾਂ ਦੀ ਐਲਰਜੀ ਖਤਮ ਹੋ ਸਕਦੀ ਹੈ।
- ਡਰਾਈ ਅਖਰੋਟ ਨੂੰ ਪਚਾ ਸਕਣਾ ਕਾਫੀ ਮੁਸ਼ਕਲ ਹੁੰਦਾ ਹੈ। ਅਜਿਹੇ ਵਿਚ ਐਲਰਜਿਕ ਰਿਐਕਸ਼ਨ ਹੋ ਸਕਦਾ ਹੈ।
- ਇਸ ਲਈ ਜਦੋਂ ਵੀ ਖਾਓ ਤੋਂ ਭਿਉਂ ਕੇ ਹੀ ਅਖਰੋਟ ਖਾਓ।
- ਇਸ ਨਾਲ ਕਈ ਚਮਤਕਾਰਿਕ ਲਾਭ ਮਿਲ ਸਕਦੇ ਹਨ।
- ਰੈਗੂਲਰ ਤੌਰ ‘ਤੇ ਇਸ ਦਾ ਸੇਵਨ ਕਰਨ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ।
- ਪ੍ਰੋਟੀਨ, ਹੈਲਦੀ ਫੈਟ ਤੇ ਫਾਈਬਰ ਨਾਲ ਭਰਪੂਰ ਹੋਣ ਨਾਲ ਇਨ੍ਹਾਂ ਦੇ ਕਈ ਲਾਭ ਹੁੰਦੇ ਹਨ।
- ਜੇਕਰ ਇਨ੍ਹਾਂ ਨੂੰ ਭਿਉਂ ਕੇ ਖਾਧਾ ਜਾਵੇ ਤਾਂ ਪਾਚਣ ਸ਼ਕਤੀ ਬੇਹਤਰ ਹੁੰਦੀ ਹੈ।
Latest News
ਦਿੱਲੀ ਕੈਬਨਿਟ ਮੰਤਰੀਆਂ ਦੇ ਨਾਵਾਂ ਦਾ ਐਲਾਨ ਹੋ ਗਿਆ
19 Sep 2024 16:52:32
New Delhi, 19 Sep,2024,(Azad Soch News):- ਕੇਜਰੀਵਾਲ ਦੇ ਅਸਤੀਫ਼ੇ ਤੋਂ ਬਾਅਦ, 21 ਸਤੰਬਰ ਨੂੰ ਆਤਿਸ਼ੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ,...