ਮੋਹਾਲੀ ਪੁਲਿਸ ਨੇ ਅੰਨ੍ਹੇ ਕਤਲ ਨੂੰ ਹੱਲ ਕਰਕੇ 02 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
By Azad Soch
On
ਐਸ.ਏ.ਐਸ.ਨਗਰ, 29 ਨਵੰਬਰ, 2024:
ਸ਼੍ਰੀ ਦੀਪਕ ਪਾਰਿਕ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ. ਨਗਰ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ.ਜੀ.ਪੀ. ਪੰਜਾਬ ਸ਼੍ਰੀ ਗੌਰਵ ਯਾਦਵ ਆਈ.ਪੀ.ਐਸ.,ਡੀ.ਆਈ.ਜੀ. ਰੋਪੜ ਰੇਂਜ ਸ਼੍ਰੀ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਾਲ਼ੀ ਪੁਲਿਸ ਨੇ ਮਿਤੀ 07-11-2024 ਨੂੰ ਥਾਣਾ ਜੀਰਕਪੁਰ ਦੇ ਏਰੀਆ ਨੇੜੇ ਛੱਤ ਲਾਈਟਾਂ ਵਿਖੇ ਹੋਏ ਬਲਾਇੰਡ ਮਰਡਰ ਨੂੰ ਟਰੇਸ ਕਰਕੇ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਸ਼੍ਰੀ ਦੀਪਕ ਪਾਰਿਕ ਆਈ.ਪੀ.ਐਸ. ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਅੱਗੇ ਦੱਸਿਆ ਕਿ ਮਿਤੀ 11-11-2024 ਨੂੰ ਪ੍ਰਮੋਦ ਸਿੰਘ ਪੁੱਤਰ ਮੁਕਟ ਸਿੰਘ ਵਾਸੀ ਅਜੀਤ ਨਗਰ ਖੰਡੋਲੀ ਪਟਿਆਲ਼ਾ ਬਾਈਪਾਸ ਰੋਡ ਥਾਣਾ ਗੰਡਾ ਖੇੜੀ ਰਾਜਪੁਰਾ ਦੇ ਬਿਆਨਾਂ ਦੇ ਅਧਾਰ ਤੇ ਨਾ-ਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 499 ਮਿਤੀ 11-11-2024 ਅ/ਧ 103, 3(5) ਬੀ.ਐੱਨ.ਐੱਸ ਥਾਣਾ ਜੀਰਕਪੁਰ ਦਰਜ ਰਜਿਸਟਰ ਹੋਇਆ ਸੀ ਕਿ ਉਸਦਾ ਭਰਾ ਰਾਣਾ ਪ੍ਰਤਾਪ ਸਿੰਘ ਨੂਰ ਸਕਿਊਰਿਟੀ ਸਰਵਿਸ ਲੋਹਗੜ ਜੀਰਕਪੁਰ ਵਿਖੇ ਬਤੌਰ ਫੀਲਡ ਅਫਸਰ ਦਾ ਕੰਮ ਕਰਦਾ ਹੈ ਅਤੇ ਨੂਰ ਸਕਿਊਰਿਟੀ ਸਰਵਿਸ ਲੋਹਗੜ, ਜੀਰਕਪੁਰ ਦੇ ਦਫਤਰ ਵਿੱਚ ਹੀ ਉਸਦੀ ਰਿਹਾਇਸ਼ ਸੀ, ਉਸਦਾ ਭਰਾ ਹਫਤੇ ਵਿੱਚ 02/03 ਦਿਨਾਂ ਲਈ ਹੀ ਆਪਣੇ ਘਰ ਰਾਜਪੁਰਾ ਵਿਖੇ ਆਉਂਦਾ ਸੀ। ਮਿਤੀ 07-11-2024 ਨੂੰ ਉਸਦਾ ਭਰਾ ਰਾਣਾ ਪ੍ਰਤਾਪ ਸਿੰਘ ਹਰ ਵਾਰ ਦੀ ਤਰ੍ਹਾਂ ਵਕਤ ਕ੍ਰੀਬ 9:00 ਪੀ.ਐਮ. ਘਰ ਤੋਂ ਜੀਰਕਪੁਰ ਲਈ ਆਪਣੇ ਮੋਟਰਸਾਈਕਲ ਨੰ: PB39-L-8123 ਮਾਰਕਾ ਸਪਲੈਂਡਰ ਰੰਗ ਕਾਲ਼ਾ ਪਰ ਗਿਆ ਸੀ। ਉਸ ਤੋਂ ਅਗਲੇ ਦਿਨ ਸਵੇਰੇ ਉਸਦੇ ਭਰਾ ਰਾਣਾ ਪ੍ਰਤਾਪ ਸਿੰਘ ਦੀ ਨੇ ਉਸਦੇ ਮੋਬਾਇਲ ਨੰ: 62393-78799 ਪਰ ਫੋਨ ਕੀਤਾ ਤਾਂ ਉਸਦਾ ਮੋਬਾਇਲ ਫੋਨ ਬੰਦ ਆ ਰਿਹਾ ਸੀ ਤਾਂ ਉਸਨੇ ਵੀ ਆਪਣੇ ਭਰਾ ਨੂੰ ਕਈ ਵਾਰ ਫੋਨ ਲਗਾਇਆ, ਜਿਸਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ। ਜੋ ਕਿ ਮਿਤੀ 11-11-2024 ਨੂੰ ਉਸਨੂੰ ਬਾਅਦ ਦੁਪਾਹਿਰ ਉਸਦੇ ਕਿਸੇ ਜਾਣਕਾਰ ਨੇ ਫੋਨ ਤੇ ਦੱਸਿਆ ਕਿ ਉਸਦੇ ਭਰਾ ਦਾ ਮੋਟਰਸਾਈਕਲ ਪੀ.ਬੀ.39-L-8123 ਛੱਤ ਲਾਈਟ ਪੁਆਇੰਟ ਜੀਰਕਪੁਰ ਦੇ ਲਾਗੇ ਝਾੜੀਆਂ ਵਿੱਚ ਲਵਾਰਿਸ ਖੜਾ ਹੈ ਅਤੇ ਉਸਦੇ ਨਾਲ਼ ਹੀ ਝਾੜੀਆਂ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੈ, ਜਿਸਨੇ ਮੌਕਾ ਪਰ ਪੁੱਜਕੇ ਮੋਟਰਸਾਈਕਲ ਦੇਖਿਆ ਤਾਂ ਉਕਤ ਮੋਟਰਸਾਈਕਲ ਉਸਦੇ ਭਰਾ ਰਾਣਾ ਪ੍ਰਤਾਪ ਸਿੰਘ ਦਾ ਹੀ ਸੀ ਅਤੇ ਸਿਵਲ ਹਸਪਤਾਲ ਡੇਰਾਬਸੀ ਦੀ ਮੋਰਚਰੀ ਵਿੱਚ ਲਾਸ਼ ਵੀ ਪਈ ਦੇਖ ਲਈ, ਜੋ ਕਿ ਬੁਰੀ ਤਰ੍ਹਾਂ ਨਾਲ਼ ਗਲ਼-ਸੜ ਚੁੱਕੀ ਸੀ, ਜਿਸ ਵਿੱਚ ਕੀੜੇ ਪਏ ਸਨ, ਇਹ ਲਾਸ਼ ਵੀ ਉਸਦੇ ਭਰਾ ਰਾਣਾ ਪ੍ਰਤਾਪ ਸਿੰਘ ਦੀ ਹੀ ਸੀ। ਜੋ ਉਸਦੇ ਭਰਾ ਰਾਣਾ ਪ੍ਰਤਾਪ ਸਿੰਘ ਦੀਆਂ ਦੋਵੇਂ ਬਾਹਾਂ ਅਤੇ ਲੱਤਾਂ ਕੱਪੜੇ ਨਾਲ਼ ਬੰਨਕੇ ਕਿਸੇ ਨਾ-ਮਾਲੂਮ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਉਕਤ ਬਲਾਇੰਡ ਮਰਡਰ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸ਼੍ਰੀਮਤੀ ਜੋਤੀ ਯਾਦਵ ਆਈ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸ਼੍ਰੀ ਮਨਪ੍ਰੀਤ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਦਿਹਾਤੀ), ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਜਸਪਿੰਦਰ ਸਿੰਘ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ ਜੀਰਕਪੁਰ, ਜਿਲਾ ਐਸ.ਏ.ਐਸ. ਨਗਰ ਜੀ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਅਤੇ ਥਾਣਾ ਜੀਰਕਪੁਰ ਨੂੰ ਟਾਸਕ ਦਿੱਤਾ ਗਿਆ ਸੀ ਅਤੇ ਹਦਾਇਤ ਕੀਤੀ ਗਈ ਸੀ ਕਿ ਬਲਾਇੰਡ ਮਰਡਰ ਨੂੰ ਹਰ ਸੰਭਵ ਕੋਸ਼ਿਸ਼ ਕਰਕੇ ਟਰੇਸ ਕਰੇ। ਜਿਸਤੇ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਅਤੇ ਉਹਨਾਂ ਦੀ ਟੀਮ ਵੱਲੋਂ ਇੰਸ: ਜਸਕੰਵਲ ਸਿੰਘ ਸੇਖੋਂ ਮੁੱਖ ਅਫਸਰ ਥਾਣਾ ਜੀਰਕਪੁਰ ਨਾਲ਼ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਟੈਕਨੀਕਲ ਅਤੇ ਹਿਊਮਨ ਸੋਰਸ ਰਾਹੀਂ ਬਲਾਇੰਡ ਮਰਡਰ ਨੂੰ ਟਰੇਸ ਕਰਦੇ ਹੋਏ 02 ਦੋਸ਼ੀਆਂ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਗ੍ਰਿਫਤਾਰ ਕੀਤੇ ਗਏ ਦੋਸ਼ੀਆਂਦਾ ਨਾਮ ਪਤਾ:-
1. ਦੋਸ਼ੀ ਸਾਹਿਲ ਕੁਮਾਰ ਲਖਮੀ ਚੰਦ ਵਾਸੀ ਪਿੰਡ ਦੁਨੀਆ ਮਾਜਰਾ ਥਾਣਾ ਝਾਂਸਾ, ਜਿਲ੍ਹਾ ਕੁਰੂਕਸ਼ੇਤਰ, ਹਰਿਆਣਾ ਹਾਲ
ਕਿਰਾਏਦਾਰ ਐਲਫਾ ਫਲੋਰ, ਐਰੋਸਿਟੀ ਸੈਕਟਰ-83 ਮੋਹਾਲ਼ੀ ਜਿਸਦੀ ਉਮਰ ਕ੍ਰੀਬ 23 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ
ਅਤੇ ਸ਼ਾਦੀ ਸ਼ੁਦਾ ਹੈ। (ਦੋਸ਼ੀ ਨੂੰ ਐਰੋਸਿਟੀ ਸੈਕਟਰ-83 ਮੋਹਾਲ਼ੀ ਤੋਂ ਗ੍ਰਿਫਤਾਰ ਕੀਤਾ ਗਿਆ)
2. ਦੋਸ਼ੀ ਚਰਨਜੀਤ ਸਿੰਘ ਉਰਫ ਚਰਨ ਪੁੱਤਰ ਅਨਵਿੰਦਰ ਸਿੰਘ ਵਾਸੀ ਮਕਾਨ ਨੰ: 15/31 ਗਲ਼ੀ ਨੰ: 11 ਬਲਵੀਰ ਨਗਰ, ਥਾਣਾ ਸ਼ਾਦਰਾ, ਪੁਰਾਣੀ ਦਿੱਲੀ, ਹਾਲ ਵਾਸੀ ਐੱਲ.ਆਈ.ਸੀ ਕਲੋਨੀ, ਖਰੜ੍ਹ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 22 ਸਾਲ ਹੈ। ਦੋਸ਼ੀ ਸਵਾਮੀ ਵਿਵੇਕਾਨੰਦ ਕਾਲੇਜ ਤੋਂ ਪ੍ਰਾਈਵੇਟ ਤੌਰ ਤੇ ਬੀ.ਸੀ.ਏ. ਸੈਕਿੰਡ ਈਅਰ ਵਿੱਚ ਪੜਾਈ ਕਰ ਰਿਹਾ ਹੈ ਅਤੇ ਅਨ-ਮੈਰਿਡ ਹੈ। (ਦੋਸ਼ੀ ਨੂੰ ਉਸਦੀ ਰਹਾਇਸ਼ ਐਲ.ਆਈ.ਸੀ. ਕਲੋਨੀ, ਖਰੜ ਤੋਂ ਗ੍ਰਿਫਤਾਰ ਕੀਤਾ ਗਿਆ)
ਬ੍ਰਾਮਦਗੀ ਦਾ ਵੇਰਵਾ:-
ਮ੍ਰਿਤਕ ਰਾਣਾ ਪ੍ਰਤਾਪ ਸਿੰਘ ਦਾ ਮੋਬਾਇਲ ਫੋਨ
ਦੋਸ਼ੀਆਂ ਦੀ ਪੁੱਛਗਿੱਛ ਦਾ ਵੇਰਵਾ:-
ਦੋਸ਼ੀਆਂਨ ਦੀ ਪੁੱਛਗਿੱਛ ਤੇ ਖੁਲਾਸਾ ਹੋਇਆ ਕਿ ਉਹਨਾਂ ਦੀ ਆਪਸ ਜਾਣ-ਪਹਿਚਾਣ ਕ੍ਰੀਬ 03 ਮਹੀਨੇ ਪਹਿਲਾਂ ਟੈਲੀਪਰਫਾਰਮੈਂਸ ਕੰਪਨੀ ਸੈਕਟਰ-83 ਮੋਹਾਲ਼ੀ ਵਿੱਚ ਇੰਟਰਵਿਊ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਸ਼ੀ ਆਪਸ ਵਿੱਚ ਮਿਲ਼ਕੇ ਏਅਰਪੋਰਟ ਰੋਡ ਤੇ ਪਹਿਲਾਂ ਵੀ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮਿਤੀ 07/08-11-2024 ਦੀ ਦਰਮਿਆਨੀ ਰਾਤ ਨੂੰ ਵੀ ਦੋਸ਼ੀ ਮੋਟਰਸਾਈਕਲ ਮਾਰਕਾ ਸਪਲੈਂਡਰ ਪਰ ਨੇੜੇ ਛੱਤ ਲਾਈਟਾਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਖੜੇ ਸਨ ਤਾਂ ਉਹਨਾਂ ਨੇ ਛੱਤ ਲਾਈਟਾਂ ਤੋਂ ਮੋਹਾਲ਼ੀ ਸਾਈਡ ਨੂੰ ਆਉਂਦੇ ਹੋਏ ਪੈਂਦੀ ਸਰਵਿਸ ਰੋਡ ਤੇ ਮ੍ਰਿਤਕ ਰਾਣਾ ਪ੍ਰਤਾਪ ਸਿੰਘ ਨੂੰ ਖੜੇ ਦੇਖਿਆ ਜੋ ਕਿ ਪੇਸ਼ਾਬ ਕਰਨ ਲਈ ਰੁੱਕਿਆ ਹੋਇਆ ਸੀ, ਜੋ ਦੋਸ਼ੀ ਉਸਨੂੰ ਤੇਜਧਾਰ ਹਥਿਆਰਾਂ ਨਾਲ਼ ਡਰਾ-ਧਮਕਾਕੇ ਸਰਵਿਸ ਰੋਡ ਦੇ ਨੇੜੇ ਪਈ ਬੇ-ਅਬਾਦ ਜਗ੍ਹਾ ਵਿੱਚ ਲੈ ਗਏ ਅਤੇ ਉਸਤੋਂ, ਉਸਦਾ ਫੋਨ ਖੋਹ ਕੇ ਫੋਨ ਦਾ ਪਾਸਵਰਡ ਅਤੇ ਗੂਗਲ ਪੇਅ ਪਾਸਵਰਡ ਜਬਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਮ੍ਰਿਤਕ ਰਾਣਾ ਪ੍ਰਤਾਪ ਸਿੰਘ ਨੇ ਦੋਸ਼ੀਆਂ ਨੂੰ ਪਾਸਵਰਡ ਨਹੀਂ ਦਿੱਤਾ ਤਾਂ ਦੋਸ਼ੀਆਂ ਨੇ ਮ੍ਰਿਤਕ ਰਾਣਾ ਪ੍ਰਤਾਪ ਸਿੰਘ ਦੇ ਸਿਰ ਵਿੱਚ ਇੱਟ ਨਾਲ਼ ਵਾਰ ਕੀਤੇ ਅਤੇ ਉਸ ਪਾਸੋਂ ਪਾਸਵਰਡ ਹਾਸਲ ਕਰਕੇ ਉਸਦੇ ਦੋਵੇਂ ਹੱਥ ਅਤੇ ਪੈਰ ਬੰਨਕੇ ਉਸਦਾ ਕਤਲ ਕਰ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਦੋਸ਼ੀ ਮ੍ਰਿਤਕ ਰਾਣਾ ਪ੍ਰਤਾਪ ਸਿੰਘ ਦਾ ਮੋਬਾਇਲ ਫੋਨ ਆਪਣੇ ਨਾਲ਼ ਲੈ ਗਏ ਸਨ। ਦੋਸ਼ੀਆਂ ਨੇ ਆਪਸ ਵਿੱਚ ਮਿਲ਼ਕੇ ਬਾਅਦ ਵਿੱਚ ਰੇਡੀ ਬੁੱਕ ਐਪ ਰਾਹੀਂ ਮ੍ਰਿਤਕ ਰਾਣਾ ਪ੍ਰਤਾਪ ਸਿੰਘ ਦੇ ਅਕਾਊਂਟ ਵਿੱਚੋਂ ਕ੍ਰੀਬ 10 ਲੱਖ 66 ਹਜਾਰ ਰੁਪਿਆ ਦੋਸ਼ੀ ਸਾਹਿਲ ਕੁਮਾਰ ਦੇ ਅਕਾਊਂਟ ਵਿੱਚ ਟ੍ਰਾਂਸਫਰ ਵੀ ਕਰਵਾ ਲਏ।
ਦੋਸ਼ੀਆਂਨ ਦੀ ਪੁੱਛਗਿੱਛ ਦੌਰਾਨ ਬਲਾਇੰਡ ਮਰਡਰ ਦੀ ਵਾਰਦਾਤ ਤੋਂ ਇਲਾਵਾ ਏਅਰਪੋਰਟ ਰੋਡ ਅਤੇ ਜੀਰਕਪੁਰ ਏਰੀਆ ਵਿੱਚ ਆਪਣੇ ਇੱਕ ਹੋਰ ਸਾਥੀ ਨਾਲ਼ ਮਿਲ਼ਕੇ ਵਾਰਦਾਤਾਂ ਕਰਨ ਦਾ ਖੁਲਾਸਾ ਹੋਇਆ:-
1. ਮਿਤੀ 29-09-2024 ਨੂੰ ਵਿਕਾਸ ਡਾਗਰ ਪੁੱਤਰ ਖਜਾਨ ਸਿੰਘ ਵਾਸੀ ਵਾਰਡ ਨੰ: 01 ਪ੍ਰੀਆ ਕਲੋਨੀ, ਥਾਣਾ ਸਿਟੀ ਝੱਜਰ ਹਰਿਆਣਾ ਹਾਲ ਕਿਰਾਏਦਾਰ ਵਾਸੀ ਕੋਠੀ ਨੰ: 7649 ਬਲਾਕ-ਐਚ, ਐਰੋਸਿਟੀ ਥਾਣਾ ਜੀਰਕਪੁਰ ਦੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਨੰ: 433 ਮਿਤੀ 30-09-2024 ਅ/ਧ 118(1), 309(6), 127, 3(5), ਬੀ.ਐੱਨ.ਐੱਸ ਦਰਜ ਰਜਿਸਟਰ ਹੋਇਆ ਸੀ ਕਿ ਉਹ ਮਿਤੀ 29-09-2024ਨੂੰ ਰਾਤ 12:30 ਏ.ਐਮ. ਤੇ ਮੋਹਾਲ਼ੀ ਸਿਟੀ ਸੈਂਟਰ ਐਰੋਸਿਟੀ ਤੋਂ ਆਪਣੀ ਕਾਰ ਨੰ: ਐੱਚ.ਆਰ 14-ਐੱਚ -6767 ਪਰ ਸਵਾਰ ਹੋਕੇ ਆਪਣੇ ਨਿੱਜੀ ਕੰਮ ਕਰਕੇ ਘਰ ਨੂੰ ਆ ਰਿਹਾ ਸੀ, ਜਦੋਂ ਉਹ ਆਪਣੇ ਘਰ ਤੋਂ ਕ੍ਰੀਬ 300 ਮੀਟਰ ਪਿਛੇ ਗੱਡੀ ਵਿੱਚੋਂ ਉੱਤਰਕੇ ਪਿਸ਼ਾਬ ਕਰਨ ਲਈ ਰੁੱਕਿਆ ਤਾਂ ਉਕਤ ਦੋਸ਼ੀਆਂਨ ਵੱਲੋਂ ਉਸਨੂੰ, ਉਸਦੀ ਗੱਡੀ ਵਿੱਚ ਬੰਦੀ ਬਣਾਕੇ, ਉਸਦੀ ਗਰਦਨ ਤੇ ਉਸਤਰੇ ਨਾਲ਼ ਹਮਲਾ ਕਰ ਦਿੱਤਾ ਅਤੇ ਉਸ ਤੋਂ ਉਸਦਾ ਏ.ਟੀ.ਐਮ. ਹਾਸਲ ਕਰਕੇ ਉਸ ਵਿੱਚੋਂ 22000/- ਰੁਪਏ ਅਤੇ ਉਸਦੇ ਫੋਨ ਦਾ ਗੂਗਲ ਪੇਅ ਪਾਸਵਰਡ ਹਾਸਲ ਕਰਕੇ 6220/- ਰੁਪਿਆਂ ਦੀ ਲੁੱਟ ਕੀਤੀ ਸੀ। ਇਸ ਲੁੱਟ ਵਿੱਚ ਦੋਸ਼ੀਆਂ ਦਾ ਇੱਕ ਹੋਰ ਸਾਥੀ ਵੀ ਸ਼ਾਮਲ ਸੀ।
2. ਕ੍ਰੀਬ ਡੇਢ ਮਹੀਨਾਂ ਪਹਿਲਾਂ ਦੋਸ਼ੀ ਸਾਹਿਲ ਕੁਮਾਰ ਅਤੇ ਚਰਨਜੀਤ ਸਿੰਘ ਉਰਫ ਚਰਨ ਜੋ ਕਿ ਜੀਰਕਪੁਰ ਨੇੜੇ ਪਟਿਆਲ਼ਾ ਚੌਂਕ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਖੜੇ ਸੀ ਤਾਂ ਫਾਰਚੂਨਰ ਗੱਡੀ ਵਿੱਚ ਸਵਾਰ ਵਿਅਕਤੀ ਨੇ ਦੋਸ਼ੀ ਸਾਹਿਲ ਨੂੰ ਸਿਗਰਟਾਂ ਦੀ ਦੁਕਾਨ ਬਾਰੇ ਪੁੱਛਿਆ ਤਾਂ ਇਹ ਦੋਨੋਂ ਦੋਸ਼ੀ ਉਸਨੂੰ ਸਿਗਰਟਾਂ ਦੀ ਦੁਕਾਨ ਦੱਸਣ ਲਈ ਉਸ ਨਾਲ਼ ਉਸਦੀ ਫਾਰਚੂਨਰ ਗੱਡੀ ਵਿੱਚ ਬੈਠ ਗਏ, ਪਿਛਲੀ ਸੀਟ ਤੇ ਦੋਸ਼ੀ ਸਾਹਿਲ ਕੁਮਾਰ ਬੈਠ ਗਿਆ। ਜਿਸਨੇ ਥੋੜੀ ਦੂਰ ਅੱਗੇ ਜਾਕੇ ਫਾਰਚੂਨਰ ਸਵਾਰ ਵਿਅਕਤੀ ਦੇ ਗਲ਼ ਵਿੱਚ ਪਿੱਛੋਂ ਪਰਨਾ ਪਾ ਦਿੱਤਾ ਤੇ ਉਸ ਪਾਸੋਂ ਕ੍ਰੀਬ 50 ਹਜਾਰ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ ਸਨ।
ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

Tags:
Related Posts
Latest News
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 11 ਦਸੰਬਰ ਨੂੰ ਆਈ.ਟੀ.ਆਈ. (ਮਹਿਲਾਵਾਂ), ਫੇਜ਼-5, ਐੱਸ.ਏ.ਐੱਸ ਨਗਰ ਲਾਇਆ ਜਾਵੇਗਾ ਪਲੇਸਮੈਂਟ ਕੈਂਪ
09 Dec 2024 18:53:07
ਐੱਸ.ਏ.ਐੱਸ ਨਗਰ, 9 ਦਸੰਬਰ,2024:ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 11 ਦਸੰਬਰ (ਬੁੱਧਵਾਰ) ਨੂੰ...