ਭਾਰਤ ਨੇ ਇੰਗਲੈਂਡ ਨੂੰ 247 ਦੌੜਾਂ 'ਤੇ ਆਊਟ ਕਰ ਦਿੱਤਾ
By Azad Soch
On
London,02,AUG,2025,(Azad Soch News):- ਓਵਲ ਵਿਖੇ ਖੇਡੇ ਜਾ ਰਹੇ ਐਂਡਰਸਨ-ਤੇਂਦੁਲਕਰ ਟਰਾਫੀ (Anderson-Tendulkar Trophy) ਦੇ ਪੰਜਵੇਂ ਅਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ ਕੁੱਲ 15 ਵਿਕਟਾਂ ਡਿੱਗੀਆਂ। ਇਸ ਵਿੱਚ ਭਾਰਤ ਦੀਆਂ 6 ਵਿਕਟਾਂ ਅਤੇ ਇੰਗਲੈਂਡ ਦੀਆਂ 9 ਵਿਕਟਾਂ ਸ਼ਾਮਲ ਸਨ। ਭਾਰਤੀ ਟੀਮ (Indian Team) ਨੇ ਸਟੰਪ ਤੱਕ 52 ਦੌੜਾਂ ਦੀ ਲੀਡ ਲੈ ਕੇ ਮੈਚ ਵਿੱਚ ਇੰਗਲੈਂਡ ਨੂੰ ਪਛਾੜ ਦਿੱਤਾ ਹੈ। ਯਸ਼ਸਵੀ ਜੈਸਵਾਲ *Yashasvi Jaiswal) ਦੀਆਂ ਅਜੇਤੂ 51 ਦੌੜਾਂ ਦੀ ਬਦੌਲਤ, ਭਾਰਤ ਨੇ ਦੂਜੀ ਪਾਰੀ ਵਿੱਚ 2 ਵਿਕਟਾਂ 'ਤੇ 75 ਦੌੜਾਂ ਬਣਾ ਲਈਆਂ ਹਨ।
Latest News
08 Dec 2025 09:08:25
New Chandigarh,08,DEC,2025,(Azad Soch News):- ਨਿਊ ਚੰਡੀਗੜ੍ਹ (ਮੁੱਲਾਂਪੁਰ) ਵਿਖੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਲਈ ਟਿਕਟ ਵਿਕਰੀ ਸ਼ੁਰੂ ਹੋ ਗਈ...


