31 ਸਾਲਾਂ ਪਾਲਪ੍ਰੀਤ ਸਿੰਘ ਬਰਾੜ ਨੂੰ FIB Asia Cup 2025 ਲਈ ਪੁਰਸ਼ ਬਾਸਕਟਬਾਲ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ
By Azad Soch
On
Bathinda,13,AUG,2025,(Azad Soch News):- ਵਿਧਾਨ ਸਭਾ ਹਲਕਾ ਗਿੱਦੜਬਾਹਾ (Gidderbaha Assembly Constituency) ਦੇ ਪਿੰਡ ਕੋਠੇ ਸੁਰਗਾਪੁਰੀ ਦੇ 31 ਸਾਲਾਂ ਪਾਲਪ੍ਰੀਤ ਸਿੰਘ ਬਰਾੜ ਨੂੰ FIB Asia Cup 2025 ਲਈ ਪੁਰਸ਼ ਬਾਸਕਟਬਾਲ ਟੀਮ (Men's Basketball Team) ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ, ਇਹ ਵੱਕਾਰੀ ਟੂਰਨਾਮੈਂਟ ਸਾਉਦੀ ਅਰਬ ਵਿਚ 5 ਅਗਸਤ ਤੋਂ ਲੈ ਕੇ 17 ਅਗਸਤ ਤੱਕ ਖੇਡਿਆ ਜਾਵੇਗਾ, ਇਸ ਸਮੇਂ ਪਾਲਪ੍ਰੀਤ ਸਿੰਘ ਭਾਰਤੀ ਰੇਲਵੇ ‘ਚ Deputy Chief Inspector of Trains ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ।
Related Posts
Latest News
07 Dec 2025 22:45:13
ਚੰਡੀਗੜ੍ਹ, 7 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...


