#
water
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਗਰਮ ਪਾਣੀ ਪੀਣ ਦੇ ਕਈ ਸਿਹਤਮੰਦ ਫਾਇਦੇ ਹੁੰਦੇ ਹਨ
Published On
By Azad Soch
Patiala,23,NOV,2025,(Azad Soch News):- ਗਰਮ ਪਾਣੀ ਪੀਣ ਦੇ ਕਈ ਸਿਹਤਮੰਦ ਫਾਇਦੇ ਹੁੰਦੇ ਹਨ। ਇਹ ਸਰੀਰ ਦੇ ਪਾਚਨ ਤੰਤਰ ਨੂੰ ਠੀਕ ਕਰਦਾ ਹੈ, ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦਗਾਰ ਹੁੰਦਾ ਹੈ ਅਤੇ ਭਾਰ ਘਟਾਉਣ ਵਿੱਚ ਵੀ ਸਹਾਇਕ ਹੈ। ਗਰਮ ਪਾਣੀ ਪੀਣ... ਘਨੌਰ ਇਲਾਕੇ 'ਚ ਘੱਗਰ ਦਾ ਪਾਣੀ ਉਤਰਿਆ, ਦੇਵੀਗੜ੍ਹ ਨੇੜੇ ਟਾਂਗਰੀ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਤੇ ਮਾਰਕੰਡਾ ਵੀ ਨੱਕੋ-ਨੱਕ ਭਰਿਆ
Published On
By Azad Soch
-ਘਨੌਰ ਇਲਾਕੇ 'ਚ ਘੱਗਰ ਦਾ ਪਾਣੀ ਉਤਰਿਆ, ਦੇਵੀਗੜ੍ਹ ਨੇੜੇ ਟਾਂਗਰੀ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਤੇ ਮਾਰਕੰਡਾ ਵੀ ਨੱਕੋ-ਨੱਕ ਭਰਿਆ,
-ਸ਼ੁਤਰਾਣਾ ਹਲਕੇ 'ਚ ਘੱਗਰ ਦੀ ਦਿਨ ਰਾਤ ਰਾਖੀ ਜਾਰੀ, ਲੋਕਾਂ ਦੀ ਮਦਦ ਨਾਲ ਸਾਗਰਪਾੜਾ ਡਰੇਨ 'ਚ ਪਏ ਪਾੜ ਨੂੰ... New Delhi: ਯਮੁਨਾ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ
Published On
By Azad Soch
New Delhi,05,SEP,2025,(Azad Soch News):- ਯਮੁਨਾ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਇਹ ਸਥਿਤੀ ਹਰਿਆਣਾ ਦੇ ਹਥਿਨੀਕੁੰਡ ਬੈਰਾਜ (Hathinikund Barrage) ਤੋਂ ਲਗਾਤਾਰ ਪਾਣੀ ਛੱਡਣ ਕਾਰਨ ਆਈ ਹੈ। ਪੁਰਾਣਾ ਯਮੁਨਾ ਪੁਲ, ਆਈਐਸਬੀਟੀ, ਆਈਟੀਓ, ਰਾਜਘਾਟ ਅਤੇ ਲਾਲ ਕਿਲ੍ਹਾ... ਭਾਰ ਘਟਾਉਣਾ ਚਾਹੁੰਦੇ ਹੋ ਤਾਂ ਬਾਸੀ ਪਾਣੀ ਪੀਓ
Published On
By Azad Soch
ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਤੁਹਾਨੂੰ ਦਿਨ ਵਿਚ ਭੁੱਖ ਘੱਟ ਲੱਗਦੀ ਹੈ ਅਤੇ ਤੁਹਾਨੂੰ ਜ਼ਿਆਦਾ ਖਾਣ ਤੋਂ ਰੋਕਦਾ ਹੈ|
ਇਸ ਲਈ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਬਾਸੀ ਪਾਣੀ ਪੀਓ।
ਜੇਕਰ ਤੁਹਾਡੀ ਚਮੜੀ ਬਹੁਤ ਖੁਰਦਰੀ, ਖੁਸ਼ਕ ਅਤੇ ਮੁਰਝਾਈ... ਖੜ੍ਹੇ ਹੋ ਕੇ ਪਾਣੀ ਪੀਂਦੇ ਹੋ ਤਾਂ ਹੋ ਜਾਓ ਸਾਵਧਾਨ
Published On
By Azad Soch
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਰੀਰ ਵਿਚ ਆਕਸੀਜਨ (Oxygen) ਦਾ ਪੱਧਰ ਘੱਟ ਜਾਂਦਾ ਹੈ।
ਇਸ ਕਾਰਨ ਫੇਫੜਿਆਂ ਦੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ।
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਕਿਡਨੀ ਦੀ ਬੀਮਾਰੀ ਦਾ ਖਤਰਾ ਵੱਧ ਜਾਂਦਾ ਹੈ।
ਜੇਕਰ... ਰੋਜ਼ ਪੀਓ ਗੁੜ-ਜੀਰੇ ਦਾ ਪਾਣੀ
Published On
By Azad Soch
ਗੁੜ-ਜੀਰੇ ਦਾ ਪਾਣੀ ਤੁਹਾਡੇ ਸਰੀਰ ਨੂੰ ਡੀਟੌਕਸਫਾਈ (Detoxify) ਕਰਨ ਵਿੱਚ ਕਾਰਗਰ ਸਾਬਤ ਹੋ ਸਕਦਾ ਹੈ।
ਤੁਸੀਂ ਆਪਣੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣਾ ਚਾਹੁੰਦੇ ਹੋ ਤਾਂ ਇਸ ਡਰਿੰਕ ਦਾ ਸੇਵਨ ਸ਼ੁਰੂ ਕਰ ਦਿਓ।
ਇਸ ਤੋਂ ਇਲਾਵਾ ਤੁਸੀਂ ਇਸ ਡ੍ਰਿੰਕ (Drink)... ਫਰਿੱਜ਼ ਦਾ ਪਾਣੀ ਪੀਣ ਨਾਲੋਂ ਘੜੇ ਦਾ ਪਾਣੀ ਪੀਣਾ ਹਮੇਸ਼ਾ ਬਿਹਤਰ ਹੁੰਦਾ ਹੈ
Published On
By Azad Soch
ਬਹੁਤ ਸਾਰੇ ਘੜੇ ਲੀਕ ਵਾਲੇ ਹੁੰਦੇ ਹਨ।
ਇਸ ਲਈ ਘੜੇ ਨੂੰ ਲੈਣ ਤੋਂ ਪਹਿਲਾਂ ਇਸਨੂੰ ਪਾਣੀ ਨਾਲ ਭਰੋ ਅਤੇ ਕੁਝ ਸਮੇਂ ਲਈ ਜ਼ਮੀਨ 'ਤੇ ਛੱਡ ਦਿਓ।
ਜੇਕਰ ਇਸ ਵਿੱਚੋਂ ਪਾਣੀ ਰਿਸ ਰਿਹਾ ਹੈ, ਤਾਂ ਸਮਝੋ ਕਿ ਇਹ ਬੁਰਾ ਹੈ।
ਅਜਿਹਾ... ਦਾਲਚੀਨੀ ਅਤੇ ਸੌਂਫ ਦਾ ਪਾਣੀ ਪੀਣ ਨਾਲ ਦਿਲ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ
Published On
By Azad Soch
ਦਾਲਚੀਨੀ ਅਤੇ ਸੌਂਫ ਦੋਵੇਂ ਪਾਚਨ ਕਿਰਿਆ ਲਈ ਬਹੁਤ ਫਾਇਦੇਮੰਦ ਹਨ।
ਇਸ ਵਿੱਚ ਮੌਜੂਦ ਉੱਚ ਫਾਈਬਰ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾਉਦੇ ਹਨ।
ਇਸ ਪਾਣੀ ਨੂੰ ਪੀਣ ਨਾਲ ਗੈਸ, ਫੁੱਲਣਾ, ਪੇਟ ਦਰਦ, ਬਦਹਜ਼ਮੀ ਅਤੇ ਬੇਚੈਨੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ... ਪਾਣੀ ਵਿਵਾਦ 'ਤੇ ਕੇਂਦਰ 'ਤੇ ਭੜਕੇ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ
Published On
By Azad Soch
Chandigarh,04,MAY,2025,(Azad Soch News):- ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਪਾਣੀ ਵਿਵਾਦ ਦੇ ਵਿਚਕਾਰ, ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ (Congress Leader Randeep Surjewala) ਨੇ ਕੇਂਦਰ 'ਤੇ ਨਿਸ਼ਾਨਾ ਸਾਧਿਆ ਹੈ। ਸੁਰਜੇਵਾਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਾਣੀ ਦੇ ਮੁੱਦੇ 'ਤੇ... ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਪਾਣੀ ਹੱਕਾਂ 'ਤੇ ਜ਼ੋਰਦਾਰ ਬਿਆਨ ਦਿੱਤਾ
Published On
By Azad Soch
Amritsar Sahib, 02,MAY,2025,(Azad Soch Newz):- ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਿਪੇਰੀਅਨ ਕਾਨੂੰਨ ਦਾ ਹਵਾਲਾ ਦੇਂਦਿਆਂ ਕਿਹਾ ਕਿ ਪੰਜਾਬ ਨੂੰ ਆਪਣੇ ਪਾਣੀਆਂ 'ਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ। ਉਨ੍ਹਾਂ ਸਵਾਲ ਉਠਾਇਆ ਕਿ "ਹੜ੍ਹਾਂ ਦੇ ਨੁਕਸਾਨ ਨੂੰ ਪੰਜਾਬ ਹੀ ਝੱਲਦਾ ਹੈ, ਪਰ ਸਾਂਝੇਦਾਰੀ... ਦੋ ਗੁਆਂਢੀ ਰਾਜਾਂ ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀ ਦੇ ਵਿਵਾਦ ਨੇ ਰਾਜਨੀਤਕ ਉਬਾਲ ਲਿਆ ਦਿੱਤਾ
Published On
By Azad Soch
Chandigarh,01,MAY,2025,(Azad Soch News):- ਦੋ ਗੁਆਂਢੀ ਰਾਜਾਂ ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀ ਦੇ ਵਿਵਾਦ ਨੇ ਰਾਜਨੀਤਕ ਉਬਾਲ ਲਿਆ ਦਿੱਤਾ ਹੈ,ਪਾਣੀ ਨੂੰ ਲੈ ਕੇ ਦੋਵਾਂ ਰਾਜਾਂ ਵਿਚਾਲੇ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ,ਦੋਵਾਂ ਰਾਜਾਂ ਦੀਆਂ ਸਰਕਾਰਾਂ ਆਹਮੋ-ਸਾਹਮਣੇ ਹਨ,ਪੰਜਾਬ ਦੇ ਮੁੱਖ ਮੰਤਰੀ ਭਗਵੰਤ... ਸਿਹਤ ਲਈ ਫ਼ਾਇਦੇਮੰਦ ਹੈ ਛੋਟੀ ਇਲਾਇਚੀ ਦਾ ਪਾਣੀ
Published On
By Azad Soch
ਇਲਾਇਚੀ ਵਾਲਾ ਪਾਣੀ ਕਬਜ਼ ਤੋਂ ਰਾਹਤ ਦਿਵਾਉਣ ‘ਚ ਵੀ ਬੇਹੱਦ ਫਾਇਦੇਮੰਦ ਸਾਬਤ ਹੁੰਦਾ ਹੈ।
ਜੇਕਰ ਤੁਹਾਨੂੰ ਵੀ ਕਬਜ਼ ਰਹਿੰਦੀ ਹੈ ਤਾਂ ਰੋਜ਼ਾਨਾ ਇਲਾਇਚੀ ਵਾਲਾ ਉਬਲਿਆ ਹੋਇਆ ਪਾਣੀ ਚਾਹੀਦਾ ਹੈ।
ਇਲਾਇਚੀ ਵਾਲਾ ਪਾਣੀ ਭੁੱਖ ਵਧਾਉਣ ‘ਚ ਵੀ ਬੇਹੱਦ ਲਾਹੇਵੰਦ ਹੁੰਦਾ ਹੈ।... 