ਆਂਵਲਾ ਦੇ ਜੂਸ ‘ਚ ਲੁਕਿਆ ਹੈ ਸਿਹਤ ਦਾ ਰਾਜ
By Azad Soch
On
- ਆਂਵਲਾ (Amla) ਵਿਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਕੈਂਸਰ ਗੁਣ ਹੁੰਦੇ ਹਨ,ਕੈਂਸਰ ਵਰਗੀ ਗੰਭੀਰ ਬਿਮਾਰੀ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।
- ਆਂਵਲਾ ਦਾ ਜੂਸ ਰੋਜ਼ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ (Blood Pressure Control) ਕਰਨ ਵਿਚ ਮਦਦ ਮਿਲਦੀ ਹੈ।
- ਵਿਟਾਮਿਨ-ਸੀ (Vitamin-C) ਨਾਲ ਭਰਪੂਰ ਆਂਵਲਾ ਦਾ ਜੂਸ ਪੀਣ ਨਾਲ ਇਮਿਊਨਟੀ (Immunity) ਵਧਾਉਣ ‘ਚ ਮਦਦ ਕਰਦਾ ਹੈ।
- ਜ਼ੁਕਾਮ, ਖੰਘ, ਅਤੇ ਮੌਸਮੀ ਬੁਖਾਰ ਤੋਂ ਰਾਹਤ ਰਹਿੰਦੀ ਹੈ।
- ਇਸ ਦੇ ਸੇਵਨ ਨਾਲ ਸਰੀਰ ‘ਚ ਮੌਜੂਦ ਗੰਦਗੀ ਨੂੰ ਬਾਹਰ ਕੱਢਣ ‘ਚ ਮਦਦ ਮਿਲਦੀ ਹੈ।
- ਸਰੀਰ ‘ਤੇ ਜਮਾ ਵਾਧੂ ਚਰਬੀ ਨੂੰ ਘਟਾ ਕੇ ਭਾਰ ਕੰਟਰੋਲ ‘ਚ ਮਦਦ ਮਿਲਦੀ ਹੈ।
- ਸਰੀਰ ‘ਚ ਜ਼ਿਆਦਾ ਗਰਮੀ ਹੋਣ ‘ਤੇ ਆਂਵਲਾ ਦਾ ਜੂਸ ਪੀਣਾ ਫਾਇਦੇਮੰਦ ਹੈ।
- ਇਸ ਦੇ ਸੇਵਨ ਨਾਲ ਠੰਡਕ ਮਹਿਸੂਸ ਹੋਣ ਦੇ ਨਾਲ ਦਿਨਭਰ ਐਂਰਜੈਟਿਕ ਫੀਲ ਹੋਣ ‘ਚ ਮਦਦ ਮਿਲਦੀ ਹੈ।
- ਜੀ ਮਚਲਾਉਂਣ ਅਤੇ ਉਲਟੀਆਂ ਦੀ ਸਮੱਸਿਆ ਹੋਣ ‘ਤੇ ਆਂਵਲੇ ਦੇ ਜੂਸ ‘ਚ ਮਿਸ਼ਰੀ ਮਿਲਾ ਕੇ ਦਿਨ ਵਿਚ 2-3 ਵਾਰ ਖਾਣ ਨਾਲ ਰਾਹਤ ਮਿਲਦੀ ਹੈ।
- ਇਸ ਤੋਂ ਇਲਾਵਾ 6-7 ਦਿਨ ਲਗਾਤਾਰ ਆਂਵਲਾ ਦਾ ਜੂਸ ਪੀਣ ਨਾਲ ਪੇਟ ਵਿਚ ਮੌਜੂਦ ਕੀੜਿਆਂ ਨੂੰ ਮਾਰਨ ਵਿਚ ਮਦਦ ਮਿਲਦੀ ਹੈ।
Related Posts
Latest News
14 Dec 2025 07:52:53
Patiala,14,DEC,2025,(Azad Soch News):- ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ (Zila Parishad and Panchayat Samiti Elections) ਲਈ ਵੋਟਿੰਗ ਅੱਜ...


