ਕੱਚਾ ਪਨੀਰ ਖਾਣ ਦੇ ਬਹੁਤ ਹਨ ਫਾਇਦੇ
ਕੱਚੇ ਪਨੀਰ ਦਾ ਸੇਵਨ ਵੀ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ
By Azad Soch
On
- ਪਨੀਰ ਵਿਚ ਪੋਟਾਸ਼ੀਅਮ, ਕੈਲਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਚੰਗੀ ਮਾਤਰਾ ਵਿਚ ਪਾਏ ਜਾਂਦੇ ਹਨ।
- ਪਨੀਰ ਦਾ ਸੇਵਨ ਕਰਨ ‘ਤੇ ਹਾਈ ਬਲੱਡ ਪ੍ਰੈਸ਼ਰ (High Blood Pressure) ਦੀ ਸਮੱਸਿਆ ਕੰਟਰੋਲ ਰਹਿੰਦੀ ਹੈ।
- ਬੀਪੀ ਰੋਗੀਆਂ (BP Patients) ਨੂੰ ਬਲੱਡ ਪ੍ਰੈਸ਼ਰ ਕੰਟਰੋਲ (Blood Pressure Control) ਰੱਖਣ ਲਈ ਰੋਜ਼ਾਨਾ ਆਪਣੀ ਡਾਇਟ ਵਿਚ ਕੱਚਾ ਪਨੀਰ ਸ਼ਾਮਲ ਕਰੋ।
- ਪਨੀਰ ਵਿਚ ਕੈਲਸ਼ੀਅਮ ਤੇ ਫਾਸਫੋਰਸ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ।
- ਇਸ ਵਿਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਏ ਰੱਖਣ ਦੇ ਨਾਲ ਜੋੜਾਂ ਦਾ ਦਰਦ ਵੀ ਦੂਰ ਰੱਖਦਾ ਹੈ।
- ਪਨੀਰ ਵਿਚ ਲੋੜੀਂਦੀ ਮਾਤਰਾ ਵਿਚ ਮੌਜੂਦ ਪ੍ਰੋਟੀਨ ਮਸਲਸ ਗੇਨ (Protein Muscle Gain) ਲਈ ਚੰਗਾ ਉਪਾਅ ਹੈ।
- ਪਨੀਰ ਸਰੀਰ ਨੂੰ ਐਨਰਜੀ ਦੇਣ ਦੇ ਨਾਲ ਦਿਨ ਭਰ ਦੀ ਥਕਾਵਟ ਤੇ ਕਮਜ਼ੋਰੀ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।
- ਪੇਟ ਦੀ ਸਿਹਤ ਤੇ ਬੇਹਤਰ ਪਾਚਣ ਲਈ ਕੱਚਾ ਪਨੀਰ ਦਾ ਸੇਵਨ ਚੰਗਾ ਮੰਨਿਆ ਜਾਂਦਾ ਹੈ।
- ਕੱਚਾ ਪਨੀਰ ਕਬਜ਼ ਤੇ ਪੇਟ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਦੇ ਹੋਏ ਪਾਚਣ ਤੰਤਰ ਨੂੰ ਮਜ਼ਬੂਤ ਰੱਖਣ ਵਿਚ ਮਦਦ ਕਰਦਾ ਹੈ।
- ਪਨੀਰ ਵਿਚ ਵਿਟਾਮਿਨ ਬੀ ਕੰਪਲੈਕਸ, ਹੈਲਦੀ ਫੈਟਸ, ਪ੍ਰੋਟੀਨ,ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਜਿੰਕ, ਮੈਗਨੀਸ਼ੀਅਮ, ਸੇਲੇਨਿਯਮ ਆਦਿ ਪੌਸ਼ਕ ਤੱਤ ਮੌਜੂਦ ਹੁੰਦੇ ਹਨ।
- ਜੀਐੱਲਪੀ-1, ਪੀਵਾਈਵਾਈ ਤੇ ਸੀਸੀਕੇ ਹਾਰਮੋਨ ਨੂੰ ਵਧਾਉਣ ਵਿਚ ਵੀ ਮਦਦ ਕਰਦਾ ਹੈ।
- ਪਨੀਰ ਹਾਰਮੋਨ ਸਰੀਰ ਲਈ ਬੇਹੱਦ ਜ਼ਰੂਰੀ ਹੁੰਦੇ ਹਨ ਤੇ ਲੰਬੇ ਸਮੇਂ ਤੱਕ ਪੇਟ ਨੂੰ ਭਰਿਆ ਰੱਖਣ ਵਿਚ ਮਦਦ ਕਰਦੇ ਹਨ।
Related Posts
Latest News
08 Dec 2025 09:08:25
New Chandigarh,08,DEC,2025,(Azad Soch News):- ਨਿਊ ਚੰਡੀਗੜ੍ਹ (ਮੁੱਲਾਂਪੁਰ) ਵਿਖੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਲਈ ਟਿਕਟ ਵਿਕਰੀ ਸ਼ੁਰੂ ਹੋ ਗਈ...


