ਅਮਰੂਦ ‘ਚ ਲੁਕਿਆ ਏ ਸਿਹਤ ਦਾ ਖਜ਼ਾਨਾ
By Azad Soch
On
- ਭੁੰਨਿਆ ਅਮਰੂਦ ਖਾਣਾ (Roasted Guava) ਖੰਘ ਅਤੇ ਛਾਤੀ ਜਾਮ ਦਾ ਸਭ ਤੋਂ ਪੁਰਾਣਾ ਇਲਾਜ ਹੈ।
- ਇਹ ਬਲਗਮ ਨੂੰ ਪਿਘਲਾਉਣ ਅਤੇ ਛਾਤੀ ਜਾਮ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ।
- ਪੇਟ ਫੁੱਲਣ ਦੀ ਸਮੱਸਿਆ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ।
- ਅਜਿਹੇ ‘ਚ ਭੁੰਨਿਆ ਅਮਰੂਦ ਖਾਣਾ ਤੁਹਾਡੇ ਪੇਟ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੋ ਸਕਦਾ ਹੈ।
- ਐਲਰਜੀ (Allergy) ਦੀ ਸਥਿਤੀ ਵਿਚ ਭੁੰਨਿਆ ਅਮਰੂਦ ਖਾਣਾ ਕਈ ਤਰ੍ਹਾਂ ਨਾਲ ਫਾਇਦੇਮੰਦ ਹੋ ਸਕਦਾ ਹੈ।
- ਅਸਲ ‘ਚ ਐਲਰਜੀ ਦੀ ਸਮੱਸਿਆ ਉਨ੍ਹਾਂ ਲੋਕਾਂ ‘ਚ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ‘ਚ ਹਿਸਟਾਮਾਈਨ ਵਧ ਜਾਂਦੀ ਹੈ।
- ਅਜਿਹੇ ‘ਚ ਤੁਸੀਂ ਭੁੱਜਾ ਅਮਰੂਦ ਖਾ ਕੇ ਇਸ ਸਮੱਸਿਆ ਨੂੰ ਘੱਟ ਕਰ ਸਕਦੇ ਹੋ।
Tags: health
Related Posts
Latest News
08 Dec 2025 09:08:25
New Chandigarh,08,DEC,2025,(Azad Soch News):- ਨਿਊ ਚੰਡੀਗੜ੍ਹ (ਮੁੱਲਾਂਪੁਰ) ਵਿਖੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਲਈ ਟਿਕਟ ਵਿਕਰੀ ਸ਼ੁਰੂ ਹੋ ਗਈ...


