ਕੈਲਸ਼ੀਅਮ ਦੀ ਕਮੀ ਹੋਣ ‘ਤੇ ਰੋਜ਼ 1 ਚੱਮਚ ਖਾਓ ਚਿਆ ਦੇ ਬੀਜ
By Azad Soch
On
- ਵਜ਼ਨ ਘਟਾਉਣ ਲਈ ਮਸ਼ਹੂਰ, ਚਿਆ ਬੀਜ ਵਿਟਾਮਿਨ (VITAMIN) ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ।
- ਰੋਜ਼ਾਨਾ 1-2 ਚਮਚ ਚਿਆ ਬੀਜ ਖਾਂਦੇ ਹੋ ਤਾਂ ਸਰੀਰ ਨੂੰ ਲਗਭਗ 180 ਮਿਲੀਗ੍ਰਾਮ ਕੈਲਸ਼ੀਅਮ (Calcium) ਮਿਲਦਾ ਹੈ।
- ਕੈਲਸ਼ੀਅਮ ਤੋਂ ਇਲਾਵਾ ਚਿਆ ਦੇ ਬੀਜਾਂ ‘ਚ ਓਮੇਗਾ-3 ਅਤੇ ਫਾਈਬਰ ਵੀ ਹੁੰਦੇ ਹਨ।
- ਚਿਆ ਦੇ ਬੀਜਾਂ ਵਿੱਚ ਬੋਰਾਨਾ ਵੀ ਹੁੰਦਾ ਹੈ ਜੋ ਸਰੀਰ ਵਿੱਚ ਕੈਲਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ (Magnesium) ਨੂੰ ਸਹੀ ਢੰਗ ਨਾਲ ਸੋਖਣ ਵਿੱਚ ਮਦਦ ਕਰਦਾ ਹੈ।
- ਚਿਆ ਦੇ ਬੀਜਾਂ ਨੂੰ ਪਾਣੀ ਵਿੱਚ ਭਿਓ ਕੇ, ਸਮੂਦੀ, ਦਹੀਂ ਜਾਂ ਦਲੀਏ ਵਿੱਚ ਮਿਲਾ ਕੇ ਖਾ ਸਕਦੇ ਹੋ।
Tags: health
Related Posts
Latest News
07 Dec 2025 22:45:13
ਚੰਡੀਗੜ੍ਹ, 7 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...


