ਮਖਾਨਾ ਸਿਹਤ ਲਈ ਬਹੁਤ ਫਾਇਦੇਮੰਦ
By Azad Soch
On
- ਸੁੱਕਾ ਹੋਵੇ ਜਾਂ ਕੱਚਾ ਮਖਾਨਾ ਸਿਹਤ ਲਈ ਬਰਾਬਰ ਹੀ ਫਾਇਦੇਮੰਦ ਹੁੰਦਾ ਹੈ।
- ਇਸ ਨੂੰ ਕਿਸੇ ਚੀਜ਼ ‘ਚ ਮਿਲਾ ਕੇ ਖਾਓ ਤਾਂ ਠੀਕ ਹੈ, ਨਹੀਂ ਤਾਂ ਕਈ ਵਾਰ ਇਹ ਦੰਦਾਂ ‘ਤੇ ਚਿਪਕਣ ਲੱਗ ਪੈਂਦਾ ਹੈ।
- ਕੁਝ ਲੋਕਾਂ ਨੂੰ ਕੱਚੇ ਮਖਾਨਾ ਦਾ ਸਵਾਦ ਚੰਗਾ ਨਹੀਂ ਲੱਗਦਾ।
- ਭੁੰਨਿਆ ਮਖਾਨਾ ਉਨ੍ਹਾਂ ਲਈ ਵਧੀਆ ਵਿਕਲਪ ਹੈ।
- ਦੋਵੇਂ ਰੂਪਾਂ ਵਿੱਚ ਮਖਾਨਾ ਘੱਟ ਕੈਲੋਰੀ ਵਾਲਾ ਹੁੰਦਾ ਹੈ।
- ਜੇਕਰ ਤੁਸੀਂ ਇਸ ਨੂੰ ਘਿਓ ‘ਚ ਫ੍ਰਾਈ ਕਰਦੇ ਹੋ ਤਾਂ ਕੈਲੋਰੀ ਵਧਦੀ ਹੈ।
- ਇਸ ਲਈ ਭਾਰ ਘਟਾਉਣ ਲਈ ਤੁਸੀਂ ਸੁੱਕਾ ਭੁੰਨਿਆ ਹੋਇਆ ਮਖਾਨਾ ਖਾ ਸਕਦੇ ਹੋ।
- ਸਨੈਕਸ ਲਈ ਮਖਾਨਾ ਇੱਕ ਵਧੀਆ ਵਿਕਲਪ ਹੈ।
- ਮਖਾਨਾ ਖਾਣ ਨਾਲ ਕੋਲੈਸਟ੍ਰੋਲ ਘੱਟ ਹੁੰਦਾ ਹੈ।
- ਮਖਾਨਾ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ।
Latest News
10 Nov 2025 05:52:37
ੴ ਸਤਿਗੁਰ ਪ੍ਰਸਾਦਿ
ਗੂਜਰੀ ਮਹਲਾ ੪ ਘਰੁ ੩
ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥ ਸਭਨਾ ਕਉ ਸਨਬੰਧੁ ਹਰਿ...

