Health News: ਗਰਮੀਆਂ ‘ਚ ਪੁਦੀਨਾ ਹੈ ਕਈ ਸਮੱਸਿਆਵਾਂ ਦਾ ਹੱਲ
By Azad Soch
On
- ਕੂਲਿੰਗ ਇਫੈਟ (Cooling Effect) ਦੇ ਨਾਲ ਪੁਦੀਨੇ ਦੀਆਂ ਪੱਤੀਆਂ ਪਾਚਨ ਲਈ ਵਰਤੀਆਂ ਜਾਂਦੀਆਂ ਹਨ।
- ਭੋਜਨ ਵਿੱਚ ਪੁਦੀਨੇ ਦੀਆਂ ਪੱਤੀਆਂ ਨੂੰ ਸ਼ਾਮਿਲ ਕਰਨ ਨਾਲ ਪਾਚਨ ਕਿਰਿਆ ਆਸਾਨ ਹੋ ਜਾਂਦੀ ਹੈ।
- ਇਸ ਨਾਲ ਬਲੋਟਿੰਗ,ਉਲਟੀ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਵੀ ਨਹੀਂ ਹੁੰਦੀਆਂ।
- ਪੁਦੀਨੇ ਦੀ ਕੂਲਿੰਗ ਪ੍ਰਾਪਰਟੀ (Cooling Property) ਸਰੀਰ ਨੂੰ ਠੰਡਾ ਕਰਦਾ ਹੈ ਅਤੇ ਸਰੀਰ ਦੀ ਗਰਮੀ ਤੋਂ ਰਾਹਤ ਦਿਵਾਉਂਦਾ ਹੈ।
- ਪੁਦੀਨੇ (Mint) ਦੀਆਂ ਪੱਤੀਆਂ ਵਿੱਚ ਮੇਂਥੌਲ ਪਾਇਆ ਜਾਂਦਾ ਹੈ ਜੋ ਸਰੀਰ ਦਾ ਤਾਪਮਾਨ ਘਟਾਉਂਦਾ ਹੈ ਅਤੇ ਬਾਡੀ ਸੈਂਸੇਸ਼ਨ (Body Sensation) ਵਿਚ ਰਾਹਤ ਦਿੰਦਾ ਹੈ।
- ਪੁਦੀਨੇ ਦੀਆਂ ਪੱਤੀਆਂ ਨੂੰ ਆਪਣੀ ਡਾਈਟ ‘ਚ ਲੈਣ ਦੇ ਨਾਲ-ਨਾਲ ਇਨ੍ਹਾਂ ਨੂੰ ਘਰ ‘ਚ ਹੀ ਰੱਖੋ।
- ਪੁਦੀਨੇ ਦੀਆਂ ਪੱਤੀਆਂ ਦੀ ਮਦਦ ਨਾਲ ਪਾਚਨ ਤੰਤਰ ਤੇਜ਼ੀ ਨਾਲ ਪੈਦਾ ਹੁੰਦਾ ਹੈ ਅਤੇ ਗੈਸਟਰੋਇੰਟੇਸਟਾਈਨਲ (Gastrointestinal) ਸਮੱਸਿਆਵਾਂ ਨੂੰ ਵੀ ਘੱਟ ਕਰਦਾ ਹੈ।
Tags: health
Latest News
06 Dec 2025 10:27:48
Patiala,06,DEC,2025,(Azad Soch News):- ਪੰਜਾਬ ਮੂਲ ਅਦਾਕਾਰ ਗੁਰਸੇਵਕ ਸਿੰਘ ਮੰਡੇਰ, ਜੋ ਰਿਲੀਜ਼ ਹੋਈ ਹਿੰਦੀ ਫਿਲਮ 'ਧੁਰੰਧਰ' ਨਾਲ ਬੇਹੱਦ ਚਰਚਾ ਦਾ ਕੇਂਦਰ...


